ਸਚੀਆਂ ਤੇ ਖਰੀਆਂ ਗੱਲਾਂ karo ji share
ਜੇਹੜੇ ਸਬਕ ਮੁਫ਼ਤ ਵਿਚ ਮਿਲ ਜਾਂਦੇ ਨੇ ਅਕਸਰ ਅਪਾ ਓਹਨਾ ਨੂ ਭੁਲ ਜਾਂਦੇ ਹਾ.... ਪਰ ਜੇਹੜੇ ਸਬਕ ਅਸੀਂ ਗਲਤਿਆਂ ਕਰਕੇ ਸਿਖਦੇ ਹਾ.ਓਹ ਜਿੰਦਗੀ ਭਰ ਨਾਈ ਭੁਲਦੇ ....
@ Jugni......nice topic & nice posts too...keep it up