Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
"ਰੱਬ" ਤੇ ਭਰੋਸਾ ਕਰਨ ਦਾ ਹੁਨਰ ਸਿਖ ਲੋ ਦੋਸਤੋ.... ਸਹਾਰੇ ਕਿੰਨੇ ਵੀ ਸੱਚੇ ਹੋਣ... ਸਾਥ ਛੱਡ ਹੀ ਜਾਂਦੇ ਨੇ .........
30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ ‘ਪਰ’ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ ‘ਪਰ’ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ ‘ਪਰ’ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
"Sarkaar badldi vekhi hai ,dastaar badaldi vekhi hai, eh duniya rang birangi hai kai vaar badaldi vekhi hai, kai haar handa laye umran de kan kan ton jaanu ho gya han , hun cehre pad k dass dinda ehna ku syaanu ho gya han ..
30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ .... ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ...
30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
ਜੇਹੜੇ ਸਬਕ ਮੁਫ਼ਤ ਵਿਚ ਮਿਲ ਜਾਂਦੇ ਨੇ ਅਕਸਰ ਅਪਾ ਓਹਨਾ ਨੂ ਭੁਲ ਜਾਂਦੇ ਹਾ.... ਪਰ ਜੇਹੜੇ ਸਬਕ ਅਸੀਂ ਗਲਤਿਆਂ ਕਰਕੇ ਸਿਖਦੇ ਹਾ.ਓਹ ਜਿੰਦਗੀ ਭਰ ਨਾਈ ਭੁਲਦੇ ....
30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
ਵੱਡੀਆਂ ਜਗੀਰਾਂ ਵਾਲਿਆਂ ਨਾਲੋਂ ਚੰਗੇ ਹੁੰਦੇ ਮਾਲਿਕ ਉੱਚੀਆਂ ਜਮੀਰਾਂ ਦੇ... ਇਸ਼ਕ, ਮਹੁੱਬਤ, ਪਿਆਰ ਦੀਆਂ ਖੇਡਾਂ ਸੌਦੇ ਨੇ ਤਕਦੀਰਾਂ ਦੇ............ ਸੁੰਨੀਆਂ ਰੋਣ ਅਮੀਰਾਂ ਦੀਆਂ ਕਬਰਾਂ... ਮੇਲੇ ਲੱਗਦੇ ਸਦਾ ਹੀ ਸੰਤ ਫ਼ਕੀਰਾਂ ਦੇ..........
30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ
30 Aug 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Very nice posts! 

TFS :)

30 Aug 2012

jugni kaur
jugni
Posts: 36
Gender: Female
Joined: 28/Aug/2012
Location: mohali
View All Topics by jugni
View All Posts by jugni
 
thx u ji
31 Aug 2012

ਇੱਕ (ਚੋਰ)
ਇੱਕ
Posts: 66
Gender: Male
Joined: 20/Jan/2011
Location: Doha
View All Topics by ਇੱਕ
View All Posts by ਇੱਕ
 
Dokhebaz ja farishta

lok kande ne dokha bohat buri gal aa bt main kise de dokhe ch rab de nere chale gya hun mian us nu ki akha dokhebaz ja farishta.............????

22 Nov 2012

Showing page 2 of 3 << First   << Prev    1  2  3  Next >>   Last >> 
Reply