|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਕਿਸਾਨਾਂ ਨੂੰ ਟਿੱਡੀਆਂ ਸਮਝਣ ਵਾਲਿਓ ਖਬਰਦਾਰ ...............
ਬਹੁਤ ਹੀ ਵਧੀਆ ਅੰਦਾਜ ਵਿੱਚ ਵੰਗਾਰ ਏ....ਸ਼ੁਭ ਇਛਾਵਾਂ...ਲੱਗੇ ਰਹੋ
|
|
26 Aug 2011
|
|
|
|
|
ਇਹ ਵਤੀਰਾ ਅੱਜ ਦੇ ਸਮੇ 'ਚ ਹਰ ਸਿਆਸੀ ਸੋਚ ਤੇ ਸਰਕਾਰੀ ਰੁਆਬ ਰਖਣ ਵਾਲੇ ਦਾ ਹੈ ........ਗਰੀਬ, ਕਿਸਾਨ, ਮਜਦੂਰ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਸਿਰਫ ਉਸਦੀ ਵਰਤੋਂ ਕਿਵੇ , ਕਿਥੇ ਤੇ ਕਦੋਂ ਕਰਨੀ ਹੈ ਇਸ ਉੱਤੇ ਹੀ ਸਾਰਾ ਜੋਰ ਲੱਗਿਆ ਪਿਆ ਏ .....
ਅਮੀਰ ਦੀ ਕੁੱਤੀ ਦਾ ਰੋਸ ਤੇ ਗਰੀਬ ਦੀ ਲਾਸ਼ ਦਾ ਤਮਾਸ਼ਾ .....ਇੱਕ ਆਮ ਜਿਹੀ ਗੱਲ ਬਣੀ ਹੋਈ ਹੈ .......
ਮਿੰਦਰ ਤੁਸੀਂ ਜੋ ਵੰਗਾਰ ਪਾਈ ਏ ਤੇ ਸੁੱਤੀ ਜ਼ਮੀਰ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਏ .....ਪੂਰਾ ਸਫਲ ਹੈ .....ਇਹ ਹਰ ਇੱਕ ਦੀ ਆਵਾਜ਼ ਬਣੇ .....ਇਹੀ ਦੁਆ ਹੈ .....

ਜੱਸ ਤੇ ਬਲਿਹਾਰ ਵੀਰ ਜੀ ਰਚਨਾ ਪਸੰਦ ਕਰਨ ਤੇ ਆਪਣੇ ਕੀਮਤੀ ਵਿਚਾਰ ਦੇਣ ਲਈ ਸ਼ੁਕਰੀਆ ਜੁੱਗ ਜੁੱਗ ਜੀਓ ,,,,,,,,
|
|
27 Aug 2011
|
|
|
|
|
i've read it before as well...for sm reasons could not post my views..sorry...
i always admire ur writings veerey...dis is a masterpiece!!!
keep up the good work...
|
|
08 Sep 2011
|
|
|
|
|
Didi ji bahut bahut shukaria hosla afjayi lyi, . . . .sory na kiha karo vadde o tuc . . . Hasde vasde raho . .
|
|
28 Sep 2011
|
|
|
|
|
|
| ਸਿਰਾ |
Ultimate .....੨੨ ਜੀ ਬਹੁਤ ਤਾਕਤ ਫੂਕਦੀ ਤੇ ਵੰਗਾਰ ਪਉਂਦੀ ਨਜਰ ਆਉਂਦੀ ਇਹ ਤੇਰੀ ਹਰ ਸਤਰ .... ਲਗੇ ਰਵੋ
|
|
28 Sep 2011
|
|
|
|
|
ਮੇਹਰਬਾਨੀ ਬੇਅੰਤ ਵੀਰ ਜੀ ,,,,,,,,ਜਿਓੰਦੇ ਵੱਸਦੇ ਰਹੋ ,,,
|
|
22 Oct 2011
|
|
|
|
|
ਵਾਹ ਗੁਰਮਿੰਦਰ ਵੀਰ ਸਜਦਾ ਏ ਵੀਰ ਤੇਰੀ ਸੋਚ ਨੂੰ....ਕਮਾਲ ਕਰਤੀ ਇਸ ਵਾਰ ਤਾਂ...ਜਿਵੇਂ-ਜਿਵੇਂ ਪੜਦੇ ਜਾਈਏ ਇਸ ਰਚਨਾਂ ਨੂੰ ਓਵੇਂ-ਓਵੇਂ ਹੀ ਇੱਕ ਨਵਾਂ ਜੋਸ਼ ਤੇ ਵਿਸ਼ਵਾਸ਼ ਪੈਦਾ ਹੁੰਦਾ ਹੈ ਦਿਲ ਅੰਦਰ ਇਹੀ ਇਸ ਰਚਨਾਂ ਦੀ ਸਬ ਤੋਂ ਵੱਡੀ ਖਾਸੀਅਤ ਤੇ ਖੁਬਸੂਰਤੀ ਹੈ..ਹਮੇਸ਼ਾ ਏਸੇ ਤਰਾਂ ਜਾਗਰੂਕ ਹੋ ਕੇ ਲਿਖਦੇ ਰਹੋ ਵੀਰ ਤਾਂ ਜੋ ਲੋਕਾਂ ਨੂੰ ਕੁਛ ਸੇਧ ਮਿਲਦੀ ਰਹੇ....
ਜਿਉਂਦੇ ਵੱਸਦੇ ਰਹੋ...!!
|
|
05 Nov 2011
|
|
|
|
|
|
|
|
|
|
|
|
|
|
 |
 |
 |
|
|
|