Home > Communities > Punjabi Poetry > Forum > messages
ਚੰਡੀਗੜ ਤੋਂ ਜਦੋਂ ਵੀ ਅੰਮ੍ਰਿਤਸਰ (ਪਿੰਡ ਵੱਲ) ਜਾਂਦੇ ਆਂ ਤਾ ਸਿਰ ਆਪਣੇ ਆਪ ਖਟਕੜ ਕਲਾਂ ਪੁੱਜ ਕੇ ਝੁਕ ਜਾਂਦਾ ਹੈ ! ਤੇ ਕਈ ਕਿਲੋਮੀਟਰ ਤੱਕ ਫਿਰ ਸੋਚਾਂ ਚ ਅਸੈਂਬਲੀ ਆਲੇ ਬੰਬ ਤੋਂ ਲੈਕੇ ਲਾਹ਼ੋਰ ਜੇਲ ਤੱਕ ਦੇ ਦ੍ਰਿਸ਼ ਚਲਦੇ ਰਹਿੰਦੇ ਹਨ ! ਬੇਸ਼ੱਕ ਬਹੁਤ ਮਾਣ ਹੈ ਆਪਣੇ ਲਾਸਾਨੀ ਸ਼ਹੀਦ ਉੱਤੇ ...ਪਰ ਕਈ ਵਾਰੀ ਅਹਿੰਸਾ ਆਲਿਆਂ ਦੀ ਨਾਜਾਇਜ਼ ਸੋਭਾ ਸੁਣ ਕੇ ਏਦਾਂ ਲੱਗਦੈ ਜਿਵੇ ਭਗਤ ਸਿੰਘ ਸੂਰਮੇ ਨਾਲ ਪੂਰਾ ਇਨਸਾਫ਼ ਨਹੀ ਹੋਇਆ ! ਬਾਕੀ ਇਹੀ ਆ ਕਿ ਪੰਜਾਬ ਅੱਜ ਵੀ ਓਹਦੇ ਸੁਪਨਿਆ ਵਰਗਾ ਬਣਜੇ ਤਾਂ ਅਜੇ ਵੀ ਡੁੱਲੇ ਬੇਰਾਂ ਦਾ ਕੁਜ ਨਹੀ ਵਿਗੜਿਆ !
23 Mar 2011
Thanks Balihar bhaji,
Bahut sohni creation and
lakhan wari parnaam unna mahaan shaheedan nun... !!!

Yoy may enter 30000 more characters.
23 Mar 2011
ਬਹੁਤ ਖੂਬ ਵੀਰ ਜੀ.... ਬਹੁਤ ਵਧੀਆ ਸਤਰਾਂ ਲਿਖੀਆਂ ਨੇ ਇਸ ਦਿਹਾੜੇ ਤੇ ....
ਤੇ ਦਿਵਰੂਪ ਵੀਰੇ..... ਹੁਣ ਫੇਰ ਵੀ ਇੱਕ ਆਸ ਜਿਹੀ ਬੱਝੀ ਹੈ... ਮਨਪ੍ਰੀਤ ਬਾਦਲ ਦੇ ਰੂਪ ਚ ਪੰਜਾਬ ਦੀ ਸਿਆਸਤ ਚ ਤੀਜਾ ਬਦਲ ਮੇਰੇ ਖਿਆਲ ਨਾਲ ਚੰਗੇ ਨਤੀਜੇ ਲੈ ਕੇ ਆਵੇਗਾ.....
23 Mar 2011
ਬੁਹਤ ਹੀ ਵਧਿਆ ਨਜ਼ਮ ਬਾਈ ਬਲਿਹਾਰ ਜੀ, ਜਿਵੇ ਤੁਸੀ ਇਕ ਰੈਲੀ ਵਾਰੇ ਲਿਖਿਆ ਇਸੇ ਤਰਾਂ ਇਸ ਵਾਰ ਵੀ ਸਰਤਾਜ ਨੇ ਸੁਖਵੀਰ ਬਾਦਲ ਨੂੰ ਪਹਿਲੀ ਕਿੱਕ ਤੇ ਸਟਾਰਟ ਗੀਤ ਸੁਣਾ ਕੇ ਸ਼ਹੀਦਾਂ ਨੂੰ ਸਰਧਾਜ਼ਲੀ ਭੇਂਟ ਕੀਤੀ ਹੈ।
ਪ੍ਰਣਾਮ ਸ਼ਹੀਦਾਂ ਨੂੰ
23 Mar 2011
ਸਹੀ ਕਿਹਾ ਅਮਰਿੰਦਰ ...ਉਮੀਦ ਤਾਂ ਪੂਰੀ ਹੈ ! ਬਾਕੀ ਦੇਖਦੇ ਆਂ ੨੭ ਤਰੀਕ ਨੂੰ ਕੀ ਇਤਿਹਾਸ ਰਚਿਆ ਜਾਂਦਾ ! ਹਰ 'ਜਾਇਜ਼' ਪੰਜਾਬੀ ਦੀਆਂ ਸ਼ੁਭ ਇਛਾਵਾਂ ਮਨਪ੍ਰੀਤ ਨਾਲ ਨੇ !
ਤੇ ਆਹ ਸਰਤਾਜ ਵਾਲੀ ਗੱਲ ਵੀ ਕਿਸੇ ਨੂੰ ਖੂਬ ਲਿਖੀ ਹੈ...ਮੈ ਵੀ ਸਰਤਾਜ ਦੇ ਪੇਜ ਤੇ ਕਾਫੀ ਭੜਾਸ ਕਢੀ ਸੀ ! ਸਰਕਾਰੀ ਸਟੇਜ ਤੇ ਵਿਕਾਊ ਸ੍ਤੁਫ਼ ਗਾ ਕੇ ਸਰਤਾਜ ਨੇ ਆਪਣੇ ਨੰਬਰ ਡਾਉਨ ਕੀਤੇ ਨੇ ! ਤੇ ਦਿਲ ਵੀ ਤੋੜਿਆ ਹੈ !
ਸਹੀ ਕਿਹਾ ਅਮਰਿੰਦਰ ...ਉਮੀਦ ਤਾਂ ਪੂਰੀ ਹੈ ! ਬਾਕੀ ਦੇਖਦੇ ਆਂ 27 ਤਰੀਕ ਨੂੰ ਕੀ ਇਤਿਹਾਸ ਰਚਿਆ ਜਾਂਦਾ ! ਹਰ 'ਜਾਇਜ਼' ਪੰਜਾਬੀ ਦੀਆਂ ਸ਼ੁਭ ਇਛਾਵਾਂ ਮਨਪ੍ਰੀਤ ਨਾਲ ਨੇ !
ਤੇ ਆਹ ਸਰਤਾਜ ਵਾਲੀ ਗੱਲ ਵੀ ਖੂਬ ਲਿਖੀ ਹੈ...ਮੈ ਵੀ ਸਰਤਾਜ ਦੇ ਪੇਜ ਤੇ ਕਾਫੀ ਭੜਾਸ ਕਢੀ ਸੀ ! ਸਰਕਾਰੀ ਸਟੇਜ ਤੇ ਵਿਕਾਊ stuff ਗਾ ਕੇ ਸਰਤਾਜ ਨੇ ਆਪਣੇ ਨੰਬਰ ਡਾਉਨ ਕੀਤੇ ਨੇ ! ਤੇ ਦਿਲ ਵੀ ਤੋੜਿਆ ਹੈ !

25 Mar 2011
@ balihar, Amrinder te Divroop .....
ਵੀਰਿਓ ! ਇਹ ਸਭ ਸ਼ਹੀਦਾਂ ਦੇ ਸਿਵਿਆਂ ਦੀ ਅੱਗ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ .....ਪਰ ਜਦੋਂ ਇਹ ਰੋਟੀਆਂ ਖਾਣ ਯੋਗ ਹੋਈਆਂ ਇਹਨਾ ਤੋਂ ਖਾਧੀਆਂ ਨਹੀ ਜਾਣੀਆ.....ਕਿਉਂ ? ਕਿਉਂਕਿ ਓਦੋਂ ਇਹਨਾਂ ਦੇ ਆਪਣੇ ਸਿਵੇ ਦੀ ਰਾਖ ਨੇ ਵੀ ਹਵਾ ਨਾਲ ਇਧਰ ਉਧਰ ਖਿੰਡ-ਪੁੰਡ ਜਾਣਾ ਏ ....... ਪਰ ਇਹ ਹੋਊ ਕਦੋਂ ਜਦੋਂ ਸੁੱਤੀ ਪਈ ਜ਼ਮੀਰ ਜਾਗ ਪਈ .......ਲੋਕ ਸੁਆਰਥ ਦੀ ਥਾਂ ਦੇਸ਼-ਪ੍ਰੇਮ ਨੂੰ ਮੁਖ ਸਮਝਣ ਲੱਗ ਪਏ.....ਤੇ ਜਦੋਂ ਹਰ ਦੇਸ਼ ਵਾਸੀ ਨੇ ਇੱਕੋ ਨਾਹਰਾ ਲਾਇਆ .....ਇਹ ਦੇਸ਼ ਸਾਡਾ ਹੈ ਤੇ ਅਸੀਂ ਦੇਸ਼ ਦੇ ਹਨ....
ਹੁਣ ਆਸ ਜਰੂਰ ਬਝੀ ਏ ....ਵੇਖੋ ਇਹ ਮਨਪ੍ਰੀਤ ਬਾਦਲ , ਜੋ ਭਗਤ ਸਿੰਘ ਵੀਰ ਦੀ ਸੋਚ, ਸ਼ਿਧਾਂਤ ਤੇ ਵਿਚਾਰਧਾਰਾ ਨੂੰ ਲੈ ਕੇ ਨਵਾਂ ਪੰਜਾਬ ਸਿਰਜਣ ਦੀ ਗੱਲ ਕਰ ਰਿਹਾ ਏ........ਕਿੰਨਾ ਸਫਲ ਹੋਵੇਗਾ , ਸਮਾ ਜਰੂਰ ਦੱਸੇਗਾ .........ਚੰਗੇ ਸਮੇ ਦੀ ਕਾਮਨਾ ......ਬੁਰਾਈ ਦਾ ਖਾਤਮਾ .........ਜੱਸ
ਵੀਰਿਓ ! ਇਹ ਸਭ ਸ਼ਹੀਦਾਂ ਦੇ ਸਿਵਿਆਂ ਦੀ ਅੱਗ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ .....ਪਰ ਜਦੋਂ ਇਹ ਰੋਟੀਆਂ ਖਾਣ ਯੋਗ ਹੋਈਆਂ ਇਹਨਾ ਤੋਂ ਖਾਧੀਆਂ ਨਹੀ ਜਾਣੀਆ.....ਕਿਉਂ ? ਕਿਉਂਕਿ ਓਦੋਂ ਇਹਨਾਂ ਦੇ ਆਪਣੇ ਸਿਵੇ ਦੀ ਰਾਖ ਨੇ ਵੀ ਹਵਾ ਨਾਲ ਇਧਰ ਉਧਰ ਖਿੰਡ-ਪੁੰਡ ਜਾਣਾ ਏ ....... ਪਰ ਇਹ ਹੋਊ ਕਦੋਂ ਜਦੋਂ ਸੁੱਤੀ ਪਈ ਜ਼ਮੀਰ ਜਾਗ ਪਈ .......ਲੋਕ ਸੁਆਰਥ ਦੀ ਥਾਂ ਦੇਸ਼-ਪ੍ਰੇਮ ਨੂੰ ਮੁਖ ਸਮਝਣ ਲੱਗ ਪਏ.....ਤੇ ਜਦੋਂ ਹਰ ਦੇਸ਼ ਵਾਸੀ ਨੇ ਇੱਕੋ ਨਾਹਰਾ ਲਾਇਆ .....ਇਹ ਦੇਸ਼ ਸਾਡਾ ਹੈ ਤੇ ਅਸੀਂ ਦੇਸ਼ ਦੇ ਹਾਂ.....

Saariayn dee bahut bahut mehrbaani jee aapna keemti saman ithey bateet karan layi..te aah jehrha vichar vatandra vee hoyia ae eh ehi sign de riha ae k BHAGAT SINGH dee soch ajj vee zinda hai....bass udeek os din dee hai k jis din iss SOCH wale darakhat noo MITHEY fall (fruit) lagne shuru ho jaangey...
Sunehrey bhavikh dee kaana sehit,
Balihar
26 Mar 2011
SATSHRIAKAAL JI................
sab to pehla taan mere walo vi koti koti pranam shaheedaan nu............
tusi bhut sohna likhya Balihar ji..............
padhi te si tuhadi eh rachna par reply karan da time hi nai milya us din...............
es layi ajj reply kar rhi haan..........
keep it up brother !!!!!!!!!!
sab to pehla taan mere walo vi koti koti pranam shaheedaan nu............
tusi bhut sohna likhya Balihar ji..............
padhi te si tuhadi eh rachna par reply karan da time hi nai milya us din...............
es layi ajj reply kar rhi haan..........
keep it up brother !!!!!!!!!!
Yoy may enter 30000 more characters.
28 Mar 2011
Thanks Raman....
I'll try my best to keep writing..
05 Apr 2011
Parnaam Shaheeda Nu
bahut hi sohni likhat likh ke desh de mahaan shaheedan nu shardhaanji bhent kiti hai....jionde vassde raho
05 Apr 2011
Copyright © 2009 - punjabizm.com & kosey chanan sathh