Home > Communities > Punjabi Poetry > Forum > messages
bahut sohna likhia bai ji ..........rabb kare eve h likhde raho sohna sohna ....
ruh khush hoea sahi kiha amrinder bai ji n
ਤੇ ਸਾਡੇ ਹੀ ਘਰ 'ਚ ਦਿੱਤੀ ਜਾਂਦੀ ਹੈ ਜੰਮਦੇ ਜੁਆਕ ਨੂੰ ਬੰਦੂਕਾਂ ਬੀਜਣ ਦੀ ਗੁੜਤੀ..
ਸੋਚਦੇ ਕੀ ਹੋ ਤੁਸੀ ? ਲਤਾੜ ਦਿਓ ਆਪਣੇ ਸਰਕਾਰੀ ਬੂਟਾਂ ਦੇ ਤਲਿਆਂ ਨਾਲ ਸਾਡੀ ਪੁੰਗਰ ਰਹੀ ਚਾਵਾਂ ਦੀ ਫਸਲ ਨੂੰ .. ਚਾੜ ਦਿਓ ਟੈਂਕ ਸਾਡੇ ਹੱਕਾਂ ਦੇ ਹਰਮੰਦਰ 'ਤੇ ..
25 Sep 2010
shukriyaa gurleen 22 te gurminder 22 g ...
jeoooo
25 Sep 2010
realy great wording ji... keep sharing !!!!!!
25 Sep 2010
bahaut vadiya Stalinveer g........"kosse chanan" ch hee ik poem padi c "malka asin bahaut be-imaan ho gaye ha"......n ohne v rongte jahe khade kitte c te ajj aa padi te i m speechless again......saaf te sapashat ,..........hats off keep sharing!!!!!!!!!!!
25 Sep 2010
shukriyaa ashveen ji
te aman bhaine tuhada ...
jeooooo
25 Sep 2010
@ Gurleen Jee
too symbolic !!
@ stalin Veer
:)
@ Gurleen Jee
too symbolic !!
@ stalin Veer
:)
Yoy may enter 30000 more characters.
25 Sep 2010
bahut sohni creation ...
kamaal kar ditti !!!
25 Sep 2010
ਸਤਿ ਸ਼ੀ੍ ਅਕਾਲ ਬਾਈ..........
ਕਮਾਲ ਐ ਬਾਈ ਕਮਾਲ ਐ......... ਹਰ ਵਾਰ ਹਰ ਲਿਖਤ ਏਨੀ ਕਮਾਲ........ ਹਰ ਸ਼ਬਦ ਜ਼ਿਹਨ 'ਚ ਪਾਸ਼ ਦੀ ਤਸਵੀਰ ਬਣਾ ਦਿੰਦੈ........ ਸ਼ੁਕਰੀਆ ਬਾਈ ਜੀ...........
25 Sep 2010
realy a great creation !! i have no words to explain !! thankx
25 Sep 2010
Copyright © 2009 - punjabizm.com & kosey chanan sathh