ਜੇ ਜੀ....ਜਗਦੇਵ ਜੀ 'ਤੇ ਜੱਸ ਜੀ ਆਪ ਸਭ ਦਾ ਸ਼ੁਕਰੀਆ...........
@ ਜੱਸ ਵੀਰ ਜੀ.........ਆਪਣੇ ਬਚਪਨ ਦਾ ਨਾਨਕੇ ਜਾਣਾ ਹੋਰ ਹੁੰਦਾ ਸੀ....ਹੁਣ ਦੇ ਇਹਨਾ ਅਖੌਤੀ ਸਭਿਆਚਾਰ ਦੀ ਸੇਵਾ ਕਰਨ ਵਾਲਿਆਂ ਦਾ ਹੋਰ ਹੈ........ਹੁਣ ਤਾਂ ਹਾਲਤ ਇਹ ਹੋ ਗਏ ਨੇ ਕੇ ਇਹਨਾ ਨੇ ਕੋਈ ਐਸਾ ਰਿਸ਼ਤਾ ਨਹੀ ਛਡਿਆ ਜੇਹੜਾ ਤਾਰ-ਤਾਰ ਨਾ ਕੀਤਾ ਹੋਵੇ........ਹੁਣ ਤਾਂ ਅੱਤ ਹੋ ਗਈ ਹੈ 'ਤੇ ਕਹਿੰਦੇ ਨੇ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ...........ਬਸ ਰੱਬ ਦਾ ਇੰਤਜ਼ਾਰ ਹੈ ਹੁਣ ਕੇ ਓਹ ਕੀ ਕਰਦਾ ਹੈ........