ਕਿੰਝ ਕਹਿ ਦਿਆਂ ਮੈਂ ਅੱਜ ਉਸਨੂੰ ਬੇਵਫ਼ਾ,,,
ਓਹ ਮੇਰੀ ਜ਼ਿੰਦਗੀ ਦਾ ਸੀ ਇੱਕ ਸੁਨਹਿਰੀ ਸਫ਼ਾ |
ਮਾਫ਼ ਹੈ ਉਸਨੂੰ ਮੇਰੀ ਰੂਹ ਦਾ ਕਤਲ,,,
ਨਹੀਂ ਉਸਦੇ ਗੁਨਾਹਾਂ ਤੇ ਕੋਈ ਲੱਗਦੀ ਦਫ਼ਾ |
ਰੋਹੀਆਂ ਵਿਚ ਉਦਾਸ ਨੇ ਅੱਜ ਰੁੱਖ ਸਭੇ,,,
ਉੱਡ ਗਏ ਨੇ ਪੰਛੀ ਕਿਓਂ ਹੋ ਕੇ ਖਫ਼ਾ |
ਰਾਤ ਦੇ ਗਲ ਲੱਗ ਕੇ ਰੋ ਲਓ ਤਾਰਿਓ,,,
ਕੱਲਿਆਂ ਬਹਿ ਕੇ ਰੋਣ ਵਿਚ ਵੀ ਕੀ ਨਫ਼ਾ |
ਇੱਕ ਪਲ ਠਹਿਰ ਕੇ " ਮੰਡੇਰ " ਨੇ ਜੋ ਮੁੜ ਜਾਂਦੀਆਂ,,,
ਓਹ ਲਹਿਰਾਂ ਨੇ ਕਦ ਕੰਢਿਆਂ ਦੇ ਨਾਲ ਕੀਤੀ ਵਫ਼ਾ |
ਧੰਨਵਾਦ ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਕਿੰਝ ਕਹਿ ਦਿਆਂ ਮੈਂ ਅੱਜ ਉਸਨੂੰ ਬੇਵਫ਼ਾ,,,
ਓਹ ਮੇਰੀ ਜ਼ਿੰਦਗੀ ਦਾ ਸੀ ਇੱਕ ਸੁਨਹਿਰੀ ਸਫ਼ਾ |
ਮਾਫ਼ ਹੈ ਉਸਨੂੰ ਮੇਰੀ ਰੂਹ ਦਾ ਕਤਲ,,,
ਨਹੀਂ ਉਸਦੇ ਗੁਨਾਹਾਂ ਤੇ ਕੋਈ ਲੱਗਦੀ ਦਫ਼ਾ |
ਰੋਹੀਆਂ ਵਿਚ ਉਦਾਸ ਨੇ ਅੱਜ ਰੁੱਖ ਸਭੇ,,,
ਉੱਡ ਗਏ ਨੇ ਪੰਛੀ ਕਿਓਂ ਹੋ ਕੇ ਖਫ਼ਾ |
ਰਾਤ ਦੇ ਗਲ ਲੱਗ ਕੇ ਰੋ ਲਵੋ ਤਾਰਿਓ,,,
ਕੱਲਿਆਂ ਬਹਿ ਕੇ ਰੋਣ ਵਿਚ ਵੀ ਕੀ ਨਫ਼ਾ |
ਇੱਕ ਪਲ ਠਹਿਰ ਕੇ " ਮੰਡੇਰ " ਨੇ ਜੋ ਮੁੜ ਜਾਂਦੀਆਂ,,,
ਓਹ ਲਹਿਰਾਂ ਨੇ ਕਦ ਕੰਢਿਆਂ ਦੇ ਨਾਲ ਕੀਤੀ ਵਫ਼ਾ |
ਧੰਨਵਾਦ ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
|