|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜਵਾਰ ਆਉਣ ਤੱਕ |
ਜਵਾਰ ਆਉਣ ਤੱਕ
ਸਾਗਰ ਕੰਢੇ ਰੇਤ ਤੇ
ਤੇਰਾ ਨਾਮ
ਲਿਖ ਲਿਖ ਮਿਟਾਉਂਦਾ ਰਿਹਾ
ਇੱਕ ਉਮੀਦ ਨਾਲ
ਕਿ ਹੋਰ ਅੱਛਾ, ਹੋਰ ਅੱਛਾ
ਲਿਖ ਸਕਾਂ
ਜਿਸ ਵਿੱਚੋਂ ਮੈਨੂੰ,
ਤੇਰਾ ਦੀਦਾਰ ਹੋ ਜਾਏ |
ਅਚਾਨਕ
ਹਵਾ ਦਾ ਬੁਲ੍ਹਾ ਆਇਆ,
ਸਾਫ ਰੇਤ ਤੇ ਵਾ ਵਰੋਲਾ
ਘੁੰਮਦਾ ਘੁੰਮਦਾ
(O) ਓ ਉਘੜ ਗਿਆ
ਤੇ ਉਸਦੇ ਨਾਲ
ਇੱਕ ਲਹਿਰ
ਸਰਕਦੀ ਸਰਕਦੀ
(M) ਮ ਵਾਹ ਗਈ..
ਤੇ ਉਸ ਸ਼ਬਦ ਵਿੱਚੋਂ
ਦਿਸਦੇ ਅਕਸ ਨੂੰ
ਮੈਂ
ਨਤਮਸਤਕ ਕਰਦਾ ਰਿਹਾ
ਜਵਾਰ ਆਉਣ ਤੱਕ…
ਮਾਵੀ

ਜਵਾਰ ਆਉਣ ਤੱਕ
ਸਾਗਰ ਕੰਢੇ ਰੇਤ ਤੇ
ਤੇਰਾ ਨਾਮ
ਲਿਖ ਲਿਖ ਮਿਟਾਉਂਦਾ ਰਿਹਾ
ਇੱਕ ਉਮੀਦ ਨਾਲ
ਕਿ ਹੋਰ ਅੱਛਾ, ਹੋਰ ਅੱਛਾ
ਲਿਖ ਸਕਾਂ
ਜਿਸ ਵਿੱਚੋਂ ਮੈਨੂੰ,
ਤੇਰਾ ਦੀਦਾਰ ਹੋ ਜਾਏ |
ਅਚਾਨਕ
ਹਵਾ ਦਾ ਬੁਲ੍ਹਾ ਆਇਆ,
ਸਾਫ ਰੇਤ ਤੇ ਵਾ ਵਰੋਲਾ
ਘੁੰਮਦਾ ਘੁੰਮਦਾ
(O) ਓ ਉਘੜ ਗਿਆ
ਤੇ ਉਸਦੇ ਨਾਲ
ਇੱਕ ਲਹਿਰ
ਸਰਕਦੀ ਸਰਕਦੀ
(M) ਮ ਵਾਹ ਗਈ..
ਤੇ ਉਸ ਸ਼ਬਦ ਵਿੱਚੋਂ
ਦਿਸਦੇ ਅਕਸ ਨੂੰ
ਮੈਂ
ਨਤਮਸਤਕ ਕਰਦਾ ਰਿਹਾ
ਜਵਾਰ ਆਉਣ ਤੱਕ…
ਮਾਵੀ
|
|
22 Apr 2015
|
|
|
|
ਪਿਆਰੇ ਪਾਠਕ ਸਾਥੀਓ - ਇਹ ਕਿਰਤ ਮਾਵੀ ਜੀ ਦੀ ਕਲਮ ਤੋਂ ਉਪਜੀ ਹੈ | ਇਹ ਇਸ ਕਰਕੇ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਪਾਠਕ ਅਤੇ ਖਾਸ ਕਰਕੇ ਲੇਖਕ ਵੀਰ Sublime Thought Process ਤੋ ਉਤਪੰਨ ਕਿਰਤ ਦੇ ਰੂਪ ਦਾ ਇਕ ਨਮੂਨਾ ਵੇਖ ਕੇ ਉਸਦਾ ਅਨੰਦੁ ਮਾਣ ਸਕਨ ਅਤੇ ਨਾਲ ਹੀ ਕੁਝ ਸਿੱਖ ਵੀ ਸਕਨ |
Hope You shall like it !!! Happy Reading !!!
|
|
22 Apr 2015
|
|
|
|
|
|
pyar dian tandaa.....bahut khoob sir ji
|
|
22 Apr 2015
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|