ਮੈਂ ਇਹ ਰਚਨਾ ਸ਼ੇਅਰ ਜਰੂਰ ਕੀਤੀ ਸੀ, ਪਰ ਇਸ ਉੱਪਰ ਕਮੇੰਟ ਲਿਖਣ ਦਾ ਅਧਿਕਾਰ ਵੀ ਮੈਂ ਆਪਣੇ ਕੋਲ ਈ ਰੱਖਿਆ ਸੀ |
"ਜਵਾਰ ਆਉਣ ਤੱਕ" ਮੇਰੇ ਲਈ ਇੱਕ ਅਭਿਰਿੱਠ ਰਚਨਾ ਹੈ | ਇਸ ਰਚਨਾ ਦਾ ਥੀਮ ਨਿਰਸੰਦੇਹ ਗਹਿਰਾ ਅਤੇ ਗਉਰਾ ਹੈ |
ਵਾਹਿਗੁਰੂ ਜੀਓ !!! ਮਨ ਵਿਚੋਂ ਸਹਿਜ ਪ੍ਰਥਮ ਭਾਵ ਇਹੋ ਨਿੱਕਲਿਆ, ਕਿਰਤ ਵਾਚਦਿਆਂ ਈ |
ਇਹਨੂੰ ਮੇਰਾ ਮਨ ਇੱਕ ਸੱਚੀ ਸੁੱਚੀ ਚੇਤਨਤਾ (consciousness) ਵਿਚੋਂ ਪ੍ਰਸਫ਼ੁਟਿਤ sublime thought ਦਾ ਪੁਸ਼ਪ ਮੰਨਦਾ ਹੈ | ਇਹ ਹੈ ਇੱਕ ਅਤਿ ਸੁੰਦਰ, ਸੰਵੇਦਨਸ਼ੀਲਤਾ ਦਾ ਚਰਮ ਛੋਹੰਦੀ ਰਚਨਾ | ਇਸਦੀ Core ਵਿਚ ਲੱਟ ਲੱਟ ਬਲਦੀ ਅਲੌਕਿਕ ਲੋਅ, ਮੇਰੀ ਜਾਚੇ ਇਸ ਚੇਤਨਤਾ ਅਤੇ ਪ੍ਰਕਿਰਤੀ ਦੇ ਸਹਿਜ ਸੁਮੇਲ ਨਾਲ ਹੋਂਦ ਵਿਚ ਆਈ, ਜੋ ਸੁੱਤੇ ਸਿੱਧ ਸਰਬ-ਈਸ਼ਵਰਵਾਦ (Pantheism) ਵੱਲ ਇਸ਼ਾਰਾ ਕਰਦੀ ਹੈ |
ਮੇਰੀ ਨਮਸ਼ਕਾਰ ਹੈ ਇਸ ਵਿਚ ਨਿਹਤ (inherent) Pantheism ਨੂੰ, ਅਤੇ ਇਸਨੂੰ ਆਪਣੀ ਰਚਨਾ ਵਿਚ ਇੰਨੇ ਸੁਚੱਜੇ ਢੰਗ ਨਾਲ ਉਭਾਰਨ ਵਾਲੀ ਆਪਦੀ ਲੇਖਨ ਕਲਾ ਨੂੰ |
ਬਸ ਐਨੀ ਹੀ ਹੈ ਮੇਰੀ ਉਡਾਰੀ ਇਸ ਰਚਨਾ ਦੇ ਖਿਤਿਜ ਤੇ |