|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕੁਛ ਮੇਰੇ ਦਿਲ ਦੇ ਲਫ਼ਜ਼ |
ਮੈਂ ਰਾਹਾਂ ਤੇ ਨਹੀ ਚਲਦਾ ਜਦੋ ਮੈਂ ਚਲਦਾ ਹਾਂ ਤਾਂ ਰਾਹਾਂ ਬਣਦੀਆ ਹਨ ਜਦੋਂ ਮੰਜਿਲ ਪਾ ਲੈਣਾ ਹਾਂ ਤਾਂ ਗਰਮ ਰੇਤ ਮੇਰੇ ਜਲੇ ਹੋਏ ਪੈਰਾਂ ਦੇ ਨਿਸ਼ਾਨ ਪਿਛੇ ਰਹ ਜਾਂਦੇ ਹਨ.
|
|
06 Jun 2010
|
|
|
|
bahut vadia ji, keep it up 
|
|
06 Jun 2010
|
|
|
|
कभी बेपनाह कशिश थी मुलाकात -ए-अज़ीज़ की पर नजाकत थीवक़्त की हर वक़्त आरजू थी दीदार की बेखबर इजाजत नहीं हमें इज़हार की
|
|
31 Jul 2010
|
|
|
|
tnx |
thanks all
jindgi jeena aasan nahi aur jis dina aasan ho gyi us din is duniya me g nahi paoge because LIFE is name of struggle.
|
|
05 Aug 2010
|
|
|
|
KASHMAKASH |
KASHMAKASH THI KABHI IS GARIB KHANE ME MUQDAR KI AB TO HAR TARAF SE KAYANAT RUTHI HAI MANANE KO CHALE THE SATH LEKE PHOOLON KOKABHI MAUKA GUZRA UNKI MEHAK ME SUKHNE KA EHSAAS BHI NA HUA
|
|
12 Aug 2010
|
|
|
ਜਦ ਮੈਂ ਕੱਲਾ ਬੈਠਦਾ ਹਾ |
ਜਦ ਮੈਂ ਕੱਲਾ ਬੈਠਦਾ ਹਾਂ ਤੇ ਮਨ ਵਿਚ ਖਿਆਲ ਆਉਂਦਾ ਹੈ ਕੀ ਪਿਆਰ ਕੀ ਚੀਜ਼ ਹੈ ਤਾਂ ਬਸ ਇਹੀ ਖਿਆਲ ਆਉਂਦਾ ਹੈ ਕੀ ਯਾਰਾ ਵੇਲਿਆਂ ਨਾਲ ਗੁਜ੍ਰਾਰਇਆ ਮੋਜ ਮਸਤੀ ਦਾ ਸਮਾ ਹੀ ਹੁਣ ਮੇਰੀਆਂ ਯਾਦਾਂ ਦੇ ਫੁੱਲ ਹੀ ਹੁਣ ਮੇਰਾ ਪਿਆਰ ਦਾ ਰੂਪ ਬਣ ਕੇ ਰਹ ਗਿਆ ਹੈ ਜੋ ਕਦੇ ਮੁੜ੍ਹ ਕੇ ਵਾਪਸ ਨਹੀ ਆਉਣਾ
|
|
22 Sep 2010
|
|
|
|
|
|
ਯਾਰ ਮੇਰੇ ਕਹੰਦੇ ਨੇ ਵੇਲਿਆ ਰੋ ਕੇ ਕਦੇ ਜਿੰਦਗੀ ਗੁਜ਼ਾਰੀ ਨਹੀ ਜਾਂਦੀ ਨੀ ਜਿੰਦਗੀ ਜੀਨ ਲਈ ਤਾਂ ਹਸਨਾ ਪੈਂਦਾ ਹੀ ਹੈ ਜੇ ਖੁਦ ਦੀ ਰਾਹ ਵਿਚ ਹੋਣ ਕੰਡੇ ਤਾਂ ਵੀ ਦੁਨਿਆ ਦੀ ਖੁਸੀ ਲਈ ਉਨਾ ਨੂ ਛੁਪੋਨਾ ਪੈਂਦਾ ਹੀ ਹੈ
|
|
26 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|