Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 ji bahot hi nice lafaz likhe hoya ne,....

26 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਬਾਈ ਜੀ ਸਬ ਤੁਹਾਡੇ ਵਰਗੇ ਕਦਰ ਕਰਨ ਵਾਲੇਆ ਦੀ ਮੇਹਰ ਹੈ ਜਦ ਤੁਸੀਂ ਕਦਰ ਪਾਉਣੇ ਹੋ ਤਾਂ
ਸਾਡੇ ਵਰਗੇ ਬੇਕਦਰਾਂ ਦੇ ਵੀ ਕੁਜ ਲਿਖਣ ਦਾ ਕੀੜਾ ਜਾਗ ਜਾਂਦਾ ਹੈ thanks

26 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਜੇ ਪਾਣੀ ਤੋ ਵਗੈਰ ਪੱਤੇ ਖਿਲ ਜਾਂਦੇ , ਬੰਜਰਾਂ ਤੇ ਫੁਲ ਖਿਲ ਜਾਂਦੇ , ਰੁੱਸੇ ਯਾਰ ਬਿਨ ਮਨਾਏ ਮਿਲ ਜਾਂਦੇ , ਜਮੀਨ ਤੇ ਆਸਮਾਂ ਸੋਖੇ ਮਿਲ ਜਾਂਦੇ , ਤਾਂ ਕੋਣ  ਉਸਨੁ ਕਹਿੰਦਾ ਕੀ ਰੱਬਾ ਮੇਰੀ ਵੀ ਤਕਦੀਰ ਬਦਲ ਦੇ ਯਾਰ**

26 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

Bhut Lajwab G

26 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

thanks harsimran g

26 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਅਸੀਂ ਵੀ ਜਦ  ਜਵਾਨੀ ਚ ਪੈਰ ਪਾਇਆ ਸੀ ਦਿਲ ਕਿਸੇ ਹੂਰ ਨਾਲ ਲਾਇਆ ਸੀ ਅਸੀਂ ਸੋਚਦੇ ਸੀ ਹੁਣ ਤਾਂ ਸਾਡੀ ਵੀ ਨਇਆ ਪਾਰ ਹੋ ਗਈ ਪਰ ਪਤਾ ਤਾਂ ਓਦੋ ਹੀ ਚਲਇਆ ਜਦੋ ਗਲੇ ਚ ਹਾਰ ਉਸਨੇ ਕਿਸੇ ਹੋਰ ਦੇ ਪਾਇਆ ਸੀ ਫੇਰ ਪਤਾ ਚਲਇਆ ਵੀਰੋ ਕੀ ਉਸਨੇ ਤਾਂ ਆਪਣਾ ਟੈਮ ਚ੍ਕਾਇਆ ਸੀ | ਗੁੱਸਾ ਕੋਈ ਨਾ ਮਾਨਿਓ ਪਰ ਸਾਰੇ ਇਕੋ ਜੇ ਵੀ  ਨਹੀ ਹੁੰਦੇ

26 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਡਿਗ ਗਏ ਜੋ ਮੋਤੀ ਤੇਰੇ ਹੰਝੂਆ ਚ' , ਕਦੇ ਫੇਰ  ਮੁੜ ਵਾਪਸ ਨੀ ਹੋਣੇ  
ਸਾਰੀ ਉਮਰ ਬੀਤ ਜਾਣੀ ਲੜਦੇ ਪਰਾਏ ਕਾਗਜ਼ਾ ਪਿਛੇ ,ਖੁਦ ਖੁਸੀਆਂ  ਪਾਉਣ ਲਈ
 ਜਦ ਖੁਸੀ ਮਿਲਣੀ ਤੇਰੇ ਪਿਛੇ ਕੋਈ ਹਾਫ਼ਿਜ਼ ਨੀ ਹੋਣੇ

27 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

UPAR UTHNE KA SHOK NAHI HME TU GIRANA CHAHTA HAI TO GIRA DE CHOT LAGEGI HME PAR RULA TJHE BHI DENGE PHIR UTH SAKE NA SAKE HM PR US RAAH PE NAAM TERA BHI LIKHA DENGE

19 Mar 2011

mandeep singh
mandeep
Posts: 33
Gender: Male
Joined: 14/Mar/2011
Location: Sharjah
View All Topics by mandeep
View All Posts by mandeep
 

ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ..

 

ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..

 

ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ , ...

 

ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ..........

19 Mar 2011

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਵਾਹ ਬਹੁਤ ਵਧੀਆ ਲਿਖਿਆ ਹੈ ਮਨਦੀਪ ਜੀ Smile

19 Mar 2011

Showing page 2 of 3 << First   << Prev    1  2  3  Next >>   Last >> 
Reply