ਤ੍ਰੇਲ ਦੀ ਇੱਕ ਬੂੰਦ
ਬੂੰਦ ਇੱਕ ਤ੍ਰੇਲ ਦੀ, ਇੱਕ ਫੁੱਲ ਨੂੰ ਗੱਲ ਸੁਣਾਉਣ ਲੱਗੀ,
ਸਹਿੰਦੀ ਸਾਂ ਹਵਾ ਦੀਆਂ ਠੋਕਰਾਂ, ਮੈਂ ਅੱਜ ਤੇਰੇ ਵਿਚ ਸਮਾਉਣ ਲੱਗੀ,,,
ਉਂਝ ਖਾਕ ਹੈ ਮੇਰੀ ਜ਼ਿੰਦਗੀ, ਬੱਸ ਤੇਰੀ ਛੋਹ ਦਾ ਆਸਰਾ,
ਸਦੀਆਂ ਤੋਂ ਸਾਂ ਮੈਂ ਵਿਚਦੀ, ਅੱਜ ਤੈਨੂੰ ਗਲ ਨਾਲ ਲਾਉਣ ਲੱਗੀ,,,
ਧੰਨ ਹੋ ਗਈ ਮੇਰੇ ਮਾਲਕਾ, ਮੈਂ ਅੱਜ ਤੇਰੇ ਲੜ੍ਹ ਨਾਲ ਲੱਗ ਕੇ,
ਟੱਪ ਕੇ ਦਹਿਲੀਜ਼ ਮੈਂ ਮੌਤ ਦੀ, ਹਾਂ ਤੇਰੇ ਦਰ ਵੱਲ ਆਉਣ ਲੱਗੀ,,,
ਕਿਤੇ ਸੁੱਟ ਨਾਂ ਦੇਣ ਇਹ ਬਾਰਿਸ਼ਾਂ, ਮੈਨੂੰ ਤੇਰੇ ਨਾਲੋਂ ਤੋੜ ਕੇ,
ਅੰਬਰਾਂ ਤੇ ਨੇ ਜੋ ਛਾ ਗਏ, ਓਹ ਬੱਦਲਾਂ ਨੂੰ ਵਾਸਤਾ ਪਉਣ ਲੱਗੀ,,,
ਪੀ ਜਾਵੇਗੀ ਸਾਹ ਮੇਰੇ, ਇਹ ਸੂਰਜ ਦੀ ਜੋ ਤਪਸ਼ ਹੈ,
ਤੇਰੇ ਨਾਲੋਂ ' ਮੰਡੇਰ ' ਵਿਛੋੜੇ ਦੀ, ਸੋਚ ਬਣਕੇ ਨਾਗ ਡਰਾਉਣ ਲੱਗੀ,,,
ਧੰਨਵਾਦ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਬੂੰਦ ਇੱਕ ਤ੍ਰੇਲ ਦੀ, ਇੱਕ ਫੁੱਲ ਨੂੰ ਹਾਲ ਸੁਣਾਉਣ ਲੱਗੀ,
ਸਹਿੰਦੀ ਸਾਂ ਹਵਾ ਦੀਆਂ ਠੋਕਰਾਂ, ਮੈਂ ਅੱਜ ਤੇਰੇ ਵਿਚ ਸਮਾਉਣ ਲੱਗੀ,,,
ਉਂਝ ਖਾਕ ਹੈ ਮੇਰੀ ਜ਼ਿੰਦਗੀ, ਬੱਸ ਤੇਰੀ ਛੋਹ ਦਾ ਆਸਰਾ,
ਸਦੀਆਂ ਤੋਂ ਸਾਂ ਮੈਂ ਭਟਕ ਦੀ , ਅੱਜ ਤੈਨੂੰ ਗਲ ਨਾਲ ਲਾਉਣ ਲੱਗੀ,,,
ਧੰਨ ਹੋ ਗਈ ਮੇਰੇ ਮਾਲਕਾ, ਮੈਂ ਅੱਜ ਤੇਰੇ ਲੜ੍ਹ ਲੱਗ ਕੇ,
ਟੱਪ ਕੇ ਦਹਿਲੀਜ਼ ਮੈਂ ਮੌਤ ਦੀ, ਹਾਂ ਤੇਰੇ ਦਰ ਵੱਲ ਆਉਣ ਲੱਗੀ,,,
ਕਿਤੇ ਸੁੱਟ ਨਾਂ ਦੇਣ ਇਹ ਬਾਰਿਸ਼ਾਂ, ਮੈਨੂੰ ਤੇਰੇ ਨਾਲੋਂ ਤੋੜ ਕੇ,
ਅੰਬਰਾਂ ਤੇ ਨੇ ਜੋ ਛਾ ਗਏ, ਓਹ ਬੱਦਲਾਂ ਨੂੰ ਵਾਸਤਾ ਪਉਣ ਲੱਗੀ,,,
ਪੀ ਜਾਵੇਗੀ ਸਾਹ ਮੇਰੇ, ਇਹ ਸੂਰਜ ਦੀ ਜੋ ਤਪਸ਼ ਹੈ,
ਤੇਰੇ ਨਾਲੋਂ ' ਮੰਡੇਰ ' ਵਿਛੋੜੇ ਦੀ, ਸੋਚ ਬਣਕੇ ਨਾਗ ਡਰਾਉਣ ਲੱਗੀ,,,
ਧੰਨਵਾਦ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
27 Nov 2011
bahut hi khoobsurat likheya hai ji...really nice creation..
thankx for sharing here.....!!
27 Nov 2011
ਸੀਰਤ ਜੀ ਅਤੇ ਪ੍ਰੀਤ ਜੀ,,,,,,,,,,,,,,,,,,ਇਸ ਨਿਮਾਣੀ ਜਹੀ ਰਚਨਾ ਨੂੰ ਐਨਾ ਮਾਣ ਬਖਸ਼ਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ,,,ਜਿਓੰਦੇ ਵਸਦੇ ਰਹੋ,,,
ਸੀਰਤ ਜੀ ਅਤੇ ਪ੍ਰੀਤ ਜੀ,,,,,,,,,,,,,,,,,,ਇਸ ਨਿਮਾਣੀ ਜਹੀ ਰਚਨਾ ਨੂੰ ਐਨਾ ਮਾਣ ਬਖਸ਼ਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ,,,ਜਿਓੰਦੇ ਵਸਦੇ ਰਹੋ,,,
Yoy may enter 30000 more characters.
28 Nov 2011
Too good Harpinder ji...
tuhadi eh creation Love nu bahut angles ton byan kardi hai, main 3-4 war padi and its fresh and new everytime... bahut he sohni mithi jihi rachna... amazing...
keep going !!!
28 Nov 2011
ਕੁਲਜੀਤ ਜੀ,,,,,,,,,,,,,ਅਤੇ ਜਗਦੇਵ ਵੀਰ,,,ਨਿਮਾਣੇ ਨੂੰ ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ,,,ਜਿਓੰਦੇ ਵਸਦੇ ਰਹੋ,,,
ਕੁਲਜੀਤ ਜੀ,,,,,,,,,,,,,ਅਤੇ ਜਗਦੇਵ ਵੀਰ,,,ਨਿਮਾਣੇ ਨੂੰ ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ,,,ਜਿਓੰਦੇ ਵਸਦੇ ਰਹੋ,,,
Yoy may enter 30000 more characters.
30 Nov 2011
bhut khoobsurat ehsaas ne veer...
30 Nov 2011
ਇਸ ਰਚਨਾ ਨੂੰ ਆਪਨੇ ਕੀਮਤੀ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ,,,ਜਿਓੰਦੇ ਵਸਦੇ ਰਹੋ,,,
01 Dec 2011
bahut khoobsurat veer....... good job..!!
01 Dec 2011