|
|
khanikar 22 eh vi wadiya likhiya hr war di tra...
|
|
02 Dec 2011
|
|
|
|
ਅਮਰਿੰਦਰ ਬਾਈ ਜੀ ਤੇ ਬੇਅੰਤ ਬਾਈ ,,,,,,,,,,,,,ਆਪਨੇ ਕੀਮਤੀ ਸਮੇ ਵਿਚੋਂ ਇਸ ਰਚਨਾ ਲਈ ਸਮਾਂ ਕਢਣ ਲਈ ਬਹੁਤ ਬਹੁਤ ਧੰਨਵਾਦ,,,ਜਿਓੰਦੇ ਵਸਦੇ ਰਹੋ,,,
|
|
03 Dec 2011
|
|
|
|
ਬਹੁਤ ਹੀ ਕੋਮਲ ਅਹਿਸਾਸ ਸਿਰਜੇ ਨੇ ਵੀਰ ਜੀ ,,,,,, ਏਦਾਂ ਹੀ ਲਿਖਦੇ ਰਹੋ ,,,, ਹੱਸਦੇ ਵੱਸਦੇ ਰਹੋ ,,,
|
|
04 Dec 2011
|
|
|
|
ਇਸ ਰਚਨਾ ਨੂੰ ਪਿਆਰ ਦੇਣ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ,,, ਮਾਵੀ ਜੀ ਤੇ ਗੁਰਮਿੰਦਰ ਵੀਰ,,,ਜਿਓੰਦੇ ਵਸਦੇ ਰਹੋ,,,
|
|
05 Dec 2011
|
|
|
|
bahut pyara likheya hai.....
realy very imaginative.... :)
|
|
07 Dec 2011
|
|
|
|
|
ਸ਼ੁਕਰੀਆ ਪ੍ਰੀਤ ਜੀ,,,ਜਿਓੰਦੇ ਵਸਦੇ ਰਹੋ,,,
|
|
08 Dec 2011
|
|
|
|
ਸਦਕੇ ਮੰਡੇਰ ਬਾਈ .."ਕਿਤੇ ਸੁੱਟ ਨਾ ਦੇਣ ਇਹ ਬਾਰਿਸ਼ਾਂ ਮੈਨੂੰ ਤੇਰੇ ਤੋਂ ਤੋੜ ਕੇ " ਵਾਲੀ ਸਤਰ ਪੜ ਕੇ ਮੈਂ ਸੋਚਿਆ ਕਿ ਬਾਈ ਨੇ ਗਲਤ ਲਿਖਿਆ ਕਿਓਂਕਿ ਤ੍ਰੇਲ ਨੂੰ ਬਾਰਿਸ਼ ਨਾਲੋਂ ਸੂਰਜ ਦਾ ਖਤਰਾ ਜ਼ਿਆਦਾ ਹੁੰਦਾ , ਪਰ ਅਗਲੀ ਹੀ ਸਤਰ ਚ ਤਪਸ਼ ਦੀ ਗੱਲ ਸੀ ...ਇੱਕ ਕੰਪਲੀਟ ਰਚਨਾ ! ਕਿਆ ਬਾਤ ਹੈ !
|
|
13 Dec 2011
|
|
|
|
bahut hi khoobsurat creation hai.....simply great...!!
thankx for sharing here...
|
|
14 Dec 2011
|
|
|
|
ਦਿਵਰੂਪ ਵੀਰੇ ਬੜੇ ਚਿਰ ਬਾਅਦ ਹਾਜਰੀ ਲਗਵਾਈ ਹੈ,,,,,,,,,,,,welcome back ,,,,
ਇਸ ਰਚਨਾ ਨੂੰ ਕੀਮਤੀ ਵਿਚਾਰ ਤੇ ਪਿਆਰ ਦੇਣ ਲਈ ਦਿਲੋਂ ਧੰਨਵਾਦੀ ਹਾਂ,,,
@ ਬਹੁਤ ਬਹੁਤ ਧੰਨਵਾਦ,,,ਜਿਓੰਦੇ ਵਸਦੇ ਰਹੋ,,,
ਦਿਵਰੂਪ ਵੀਰੇ ਬੜੇ ਚਿਰ ਬਾਅਦ ਹਾਜਰੀ ਲਗਵਾਈ ਹੈ,,,,,,,,,,,,welcome back ,,,,
ਇਸ ਰਚਨਾ ਨੂੰ ਕੀਮਤੀ ਵਿਚਾਰ ਤੇ ਪਿਆਰ ਦੇਣ ਲਈ ਦਿਲੋਂ ਧੰਨਵਾਦੀ ਹਾਂ,,,
@ simreet ji,,,ਬਹੁਤ ਬਹੁਤ ਧੰਨਵਾਦ,,,ਜਿਓੰਦੇ ਵਸਦੇ ਰਹੋ,,,
|
|
14 Dec 2011
|
|
|
|
Bas bai ji Haazri vi mood wargi hundi ai ..baki rujhevein nahi saah lain dinde to be honest ! But hun koshish rakhanga intouch rehan di ! Thanx veer !
|
|
16 Dec 2011
|
|
|