|
ਤੂੰ ਪਾਣੀ |
ਤੂੰ ਪਾਣੀ, ਮੈਂ ਹਾਂ ਸੁੱਕਿਆ ਬੂਟਾ , ਮੈਂ ਕਿਸ਼ਤੀ ਤੂੰ ਲਹਿਰੀ ਝੂਟਾ ।
ਤੂੰ ਪਾਣੀ, ਮੈਂ ਮੀਨ ਸੁਨਹਿਰੀ , ਜਿੰਦ ਵੀ ਤੇਰੀ ਗੋਲੀ ਠਹਿਰੀ ।
ਤੂੰ ਪਾਣੀ, ਤੇ ਰਾਹੀ ਮੈਂ ਪਿਆਸਾ , ਇੱਕ ਤੈਨੂੰ ਮਿਲਣੇ ਦੀ ਆਸਾ ।
ਤੂੰ ਪਾਣੀ, ਅੰਬਰਾਂ 'ਚੋਂ ਵਰ੍ਹ ਜਾ ,
ਮਿੱਟੀ ਹਾਂ ਆ ਸੀਤਲ ਕਰ ਜਾ ।
ਤੂੰ ਪਾਣੀ ਦਾ ਹੁਨਰ ਦਿਖਾ ਦੇ , ਔੜਾਂ ਦੀ ਹੁਣ ਅੱਗ ਬੁਝਾ ਦੇ ।
ਤੂੰ ਪਾਣੀ ਤੇਰਾ ਰੰਗ ਨਾ ਕੋਈ , ਜਿੱਥੇ ਵਹਿੰਦਾ ਦਿਸਦਾ ਸੋਈ ।
ਤੂੰ ਪਾਣੀ ਤੋਂ ਦਰਪਣ ਹੋ ਜਾ , ਰੂੜ ਬਣਾ ਦੇ ਔਗੁਣ ਧੋ ਜਾ ।
ਤੂੰ ਪਾਣੀ ਪਤ ਪ੍ਰੀਤਮ ਰੱਖੀਂ, ਰੂਹ ਭਿਓਂ ਕੇ ਵਹੀਂ ਨਾ ਅੱਖੀਂ ।
ਸ਼ਰਨਪ੍ਰੀਤ ਰੰਧਾਵਾ
|
|
22 Nov 2012
|
|
|
|
|
ਮੈਂ ਤੋ ਤਿਨਕਾ ਹੂੰ , ਹਵਾ ਮੁਝਕੋ ਝਟਕ ਦੇਗੀ ਕਹੀਂ... ਤੂੰ ਤੋ ਦਰਿਆ ਹੈ , ਸਾਥ ਬਹਾ ਕਰ ਲੇ ਜਾ ...........
|
|
22 Nov 2012
|
|
|
|
ਲਾਜਵਾਬ ਲਿਖੀਆ ਹੈ.......ਸ਼ਰਨ ਜੀ......
|
|
22 Nov 2012
|
|
|
|
ਵਾਹ ਜੀ ਵਾਹ ........ਬਹੁਤ ਹੀ ਖੂਬ ਲਿਖਿਆ ......ਜੀਓ
ਵਾਹ ਜੀ ਵਾਹ ........ਬਹੁਤ ਹੀ ਖੂਬ ਲਿਖਿਆ ......ਜੀਓ
|
|
22 Nov 2012
|
|
|
|
|
bahut vdia likhea sharan..keep it up!
|
|
22 Nov 2012
|
|
|
|
shaandaar te jaandaar .. :)
|
|
22 Nov 2012
|
|
|
|
|
" ਤੂੰ ਪਾਣੀ ਤੇਰਾ ਰੰਗ ਨਾ ਕੋਈ ,
ਜਿੱਥੇ ਵਹਿੰਦਾ ਦਿਸਦਾ ਸੋਈ । ",,,,,,,,,,,,,,,,,,,,,,,,,,
ਕਿਆ ਬਾਤ ਹੈ ! ਕਮਾਲ ਦਾ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ ,,,
" ਤੂੰ ਪਾਣੀ ਤੇਰਾ ਰੰਗ ਨਾ ਕੋਈ ,
ਜਿੱਥੇ ਵਹਿੰਦਾ ਦਿਸਦਾ ਸੋਈ । ",,,,,,,,,,,,,,,,,,,,,,,,,,
ਕਿਆ ਬਾਤ ਹੈ ! ਕਮਾਲ ਦਾ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ ,,,
|
|
22 Nov 2012
|
|
|
|
wah biba g wah ...
jug jugg jeooo .....
kalam nu hor barkat bakshe ....
|
|
22 Nov 2012
|
|
|