|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
|
|
ਬਹੁਤ ਹੀ ਖ਼ੂਬ ਜੀ .. TFS Ji ..
|
|
23 Jan 2013
|
|
|
|
ਬੜੀ ਤਮੰਨਾ ਪਾਣੀ ਹੋ ਜਾਵਾਂ, ਕਦੇ ਕਿਸੇ ਦੀ ਪਿਆਸ ਬੁਝਾਵਾਂ॥ ਸੁੱਖ ਹੰਢਾਵੇਂ ਪੇਕੇ ਤੇ ਸੁਹਰੀਂ, ਐਸੀ ਉਸ ਸੰਗ ਪ੍ਰੀਤ ਲਗਾਵਾਂ॥ ਮਾਰੂਥਲਾਂ ਬੂਟਾ ਬਣਕੇ, ਰੇਤੇ ਦੀ ਮੈਂ ਪੈੜ ਬਣ ਜਾਵਾਂ॥ ਦੇਖ ਕੇ ਭੁੱਲੇ ਭਟਕੇ ਪਾਂਧੀ, ਤੇਰੀ ਪ੍ਰੀਤ ਤੋਂ ਲੈਣ ਸਿਰਨਾਵਾਂ॥ ਅੱਖੀਆਂ ਦੀ ਅੱਥਰ ਜਦ ਡਿੱਗੇ, ਬਣ ਸਾਗਰ ਹੇਠ ਵਹਿ ਜਾਵਾਂ॥
ਕਮਾਲ ਦੇ ਅਹਿਸਾਸ ਹਨ ਬਹੁਤ ਖੂਬ ਲਿਖਿਆ ਹੈ, ਅਹਿਸਾਸ ਪ੍ਰਵਾਨ ਹਨ....
|
|
24 Jan 2013
|
|
|
|
|
|
|
sohna likhiya ee jii poori rachna wich pyas di khani ee sanjaha krn ly shukriya
|
|
15 Apr 2015
|
|
|
|
ਬਹੁਤ ਖੂਬਸੂਰਤ ਕਿਰਤ ਸਾਂਝੀ ਕੀਤੀ ਹੈ ਸ਼ਰਨ ਜੀ |
ਰਾਜ਼ੀ ਰਹੋ ! ਰੱਬ ਰਾਖਾ !
ਬਹੁਤ ਖੂਬਸੂਰਤ ਕਿਰਤ ਸਾਂਝੀ ਕੀਤੀ ਹੈ ਸ਼ਰਨ ਜੀ |
ਰਾਜ਼ੀ ਰਹੋ ! ਰੱਬ ਰਾਖਾ !
|
|
15 Apr 2015
|
|
|
|
ਵਾਹ ji ਵਾਹ .ਕਮਾਲ ਸ਼ਬਦ ਕਮਾਲ ਲੈਅ,ਕਮਾਲ ਭਾਵ
|
|
16 Apr 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|