|
 |
 |
 |
|
|
Home > Communities > Punjabi Poetry > Forum > messages |
|
|
|
|
|
|
ਉਹਦੀ ਯਾਦ |
ਨਾ ਉਹ ਕੋਲ ਏ ਨਾ ਮਿਲਣ ਦੀ ਕੋਈ ਚਾਹ ਹੈ ਨਾ ਉਹਦੇ ਪਿੰਡ ਦਾ ਪਤਾ ਏ ਨਾ ਕੋਈ ਰਾਹ ਹੈ ਉਦਾਸ ਜਿਹਾ ਬੈਠਿਆ ਬਸ ਓਹਦੀ ਹੀ ਉਡੀਕ ਏ ਯਾਦਾਂ ਓਹਦੀਆਂ ਵਿਚ ਆਉਂਦੀਆਂ ਗੁਮਨਾਮ ਜਿਹੀ ਇਕ ਚੀਕ ਹੈ ਕਦੇ ਤਾਂ ਮਿਲੇਗੀ ਇਸ ਆਸ ਸਹਾਰੇ ਜਿਉਂਦਾ ਹਾਂ ਨਾ ਆਵੇ ਓਹਦੀ ਯਾਦ ਮੈਨੂੰ ਇਸ ਲਈ ਰਾਤ ਨੂੰ ਪੀਂਦਾ ਹਾਂ ਕਦੇ ਤਾਂ ਰੱਬ ਮੇਹਰ ਕਰੇਗਾ ਕਿ ਉਹਦੇ ਨਾਲ ਮੈਨੂੰ ਮਿਲਾ ਦਵੇ ਕੀਤਾ ਉਹਦੇ ਨਾਲ ਪਿਆਰ ਮੈਂ ਇਸਦਾ ਮੈਨੂੰ ਕੋਈ ਸਿਲਾ ਦਵੇ ਹੱਸੇ ਨੂੰ ਕਈ ਸਾਲ ਬੀਤ ਗਏ ਯਾਦ ਉਹਦੀ ਵਿਚ ਪੂਰੇ ਸੁਕ੍ਹ ਗਏ ਨੇ ਰੋਣ ਦਾ ਕਿਸੇ ਨੂੰ ਪਤਾ ਨੀ ਚਲਦਾ ਰੋ-ਰੋ ਹੰਜੂ ਮੁਕ ਗਏ ਨੇ
ਕੀ ਕਰੇ ਹੁਣ "ਸੁਨੀਲ" ਕੋਈ ਤਾਂ ਓਹਨੂੰ ਸਮਝਾਵੇ ਜਾਂ ਤਾਂ ਮਹਿਬੂਬ ਦਾ ਦੀਦਾਰ ਹੋਵੇ ਜਾਂ ਯਾਦ ਉਸ ਦੀ ਵੀ ਮਾਰ ਜਾਵੇ |
Sunil Kumar -02032011
|
|
01 Mar 2011
|
|
|
|
bahut khoob!
" asi likhiye apne darda nu loki waah waah krde ne"
bus wah wah wah.........bahut sohna likheya hai!tfs
|
|
02 Mar 2011
|
|
|
|
|
|
dhanwad Raj g......
sukria Arsh bai...
bhut bhut sukria balihar bha g...
|
|
02 Mar 2011
|
|
|
|
|
bahut wadiya sunil bai ji...keep writing and sharing.....
|
|
02 Mar 2011
|
|
|
|
|
ਬਹੁਤ ਸੋਹਨਾਂ ਲਿਖਿਆ ਸੁਨੀਲ ਵੀਰੇ.........ਹਮੇਸ਼ਾ ਵਾਂਗ...!!!!
|
|
04 Mar 2011
|
|
|
|
bahut sohna likhia e 22 g .....................
|
|
04 Mar 2011
|
|
|
|
Bhut bhut sukria Nmar veer g..
thnx velli 22 g...
|
|
04 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|