Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 3 << First   << Prev    1  2  3   Next >>     
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Naman Veer ... rachna nu pasand krn layee sukria veer g...

17 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਵੀਰ ਜੀ

ਮੈਂ ਕੋਈ ਤੁਕਬੰਦੀ ਬਾਰੇ ਨਹੀ ਜਾਣਦਾ... ਮੈਨੂੰ ਜੋ ਚੰਗਾ ਲਗਦਾ ਆ ਮੈਂ ਲਿਖ ਦਿੰਦਾ ਹਾਂ..

ਰਹੀ ਗੱਲ ਸਾਫ਼ ਕਰਨ ਦੀ ਤਾਂ ...

ਇਸ ਵਿਚ ਇਕ ਆਸ਼ਿਕ ਹੈ ਜੋ ਆਪਣੇ ਮੇਹਬੂਬ ਤੋਂ ਦੁਰ ਹੋ ਗਿਆ ਆ ਤੇ ਓਸ ਨੂੰ ਇਹ ਨਹੀ ਪਤਾ ਕੀ ਓਹ ਕਿਥੇ ਆ ਪਰ ਓਸ ਨੂੰ ਦੁਬਾਰਾ ਮਿਲਣ ਦੀ ਆਸ ਵਿਚ ਓਹ ਜੀ ਰਿਹਾ ਹੈ ..... ਤੇ ਓਹਦੀ ਯਾਦ ਨੂੰ ਭੁੱਲਣ ਲਈ ਹੀ ਓਹ ਰਾਤ ਨੂੰ DRINK  ਵਾਲੀ ਗਲ ਕਰ ਰਿਹਾ ਆ. ...

ਤੇ ਰੱਬ ਤੋਂ ਦੁਆ ਕਰਦਾ ਹੈ ਕੀ ਰੱਬਾ ਯਾ ਤਾਂ ਮੈਨੂੰ ਓਹਦੇ ਨਾਲ ਮਿਲਾ ਦੇ ਯਾ ਓਹਦੀ ਯਾਦ ਵੀ ਮੇਰੇ ਦਿਲ ਚੋ ਮਿਟਾ ਦੇ...
ਤੇ ਰਹੀ ਗਲ ਵਿਰੋਧੀ ਤੁਕਬੰਦੀ ... ਵੀਰੇ ਮੈਂ ਕੋਈ ਲੇਖਕ ਨਹੀ ਹਾਂ ਕੀ ਇਹ ਗੱਲਾਂ ਧਿਆਨ ਕਰਾਂ ... ਮੇਰੇ ਮਨ ਚ ਜੋ ਹੁੰਦਾ ਆ ਮੈਂ ਓਹ ਲਿਖ ਦਿੰਦਾ ਹਾਂ ...

ਪਰ ਇੰਨਾ ਤਾਂ ਮੈਨੂੰ ਵੀ ਪਤਾ ਆ ਕੀ ਇਹ ਰਚਨਾ ਸਪਸ਼ਟ ਤੇ ਸਾਫ ਹੈ ਤੇ ਇਸ ਨੂੰ ਸਮਝਣ ਲਈ ਦਿਮਾਗ ਤੇ ਜੋਰ ਪਾਉਣ ਦੀ ਲੋੜ ਨਹੀ

ਤੁਹਾਡਾ ਸੁਕਰਿਆ ਕੀ ਤੁਸੀਂ ਰਚਨਾ ਦੇ ਬਾਰੇ ਪੁਛਿਆ.. ਬਾਕੀ ਕੁਜ ਰਹ ਗਿਆ ਹੋਵੇ ਤਾਂ PLZ ਆਪ ਹੀ ਸੇਟ ਕਰ ਲਿਓ ....

 

PAR  ਜੇ ਇਕ ਇਕ ਲਾਇਨ ਦਾ ਅਰਥ ਸਮਝਨਾ ਆ ਤਾਂ ਮੈਂ ਓਹ ਵੀ SUBMIT  ਕਰ ਦੀਆਂ ਗਾ.. ਪਰ ਥੋੜਾ BUSY  ਹਾਂ .

THNX .
.

18 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Good Work Mavi ! And well expressed sunil ..but just need to focus on few things & i thk Mavi has covered them all ! jeeyo..

19 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SUKRIA ROOP VEER..........

21 Mar 2011

khush preet
khush
Posts: 4
Gender: Female
Joined: 23/Mar/2011
Location: ludhiana
View All Topics by khush
View All Posts by khush
 
ਸਾਨੂੰ ਯਾਦਾਂ ਤੇਰੀਆਂ ਸਤਾਉਂਦੀਆਂ ਨੇ, ਪਲ ਪਲ ਜੋ ਸਾਨੂੰ ਆਉਂਦੀਆਂ ਨੇ, ਕੱਟ ਲਾ ਗੇ ਸਾਰੀ ਜਿੰਦਗੀ ਏਨਾ ਯਾਦਾਂ ਦੇ ਨਾਲ,

yaadaan jindgi da sahaara

27 Mar 2011

khush preet
khush
Posts: 4
Gender: Female
Joined: 23/Mar/2011
Location: ludhiana
View All Topics by khush
View All Posts by khush
 

 

ਅਸੀਂ ਤੈਨੂੰ ਚਾਉਂਦੇ ਆ ਤੇ ਸਾਰੀ ਜਿੰਦਗੀ ਚਾਹਾਂਗੇ ,
ਜਿਸ ਪਲ ਨਾਲ ਤੇਰਾ ਏਹਸਾਸ ਹੋਵੇ ਓਹ ਪਲ ਨਾ ਕਦੇ ਭੁਲਾਵਾਂਗੇ,
ਜਦ ਹੋਇਆ ਤੇਨੁ ਮੇਰੇ ਪਿਆਰ ਦਾ ਏਹਸਾਸ 
ਤੇ ਮੇਰੀ ਜਿੰਦਗੀ ਆਖਿਰੀ ਸਾਹਾਂ ਤੇ ਹੋਈ ,ਤੇਰੇ ਲਈ ਮੌਤ ਨੂੰ ਵੀ ਦਗਾ ਦੇਜਾਂਵਾਂਗੇ,
ਯਾਰੀ ਲਾ ਕੇ ਜੇ ਗਿਆ  ਤੂੰ  ਛਡ ਸੱਜਣਾ ,ਤਾਂ ਅਸੀਂ ਜਿਓੰਦੇ ਜੀ ਈ ਮਰ੍ਜਾਂਵਾਂਗੇ..

ਅਸੀਂ ਤੈਨੂੰ ਚਾਉਂਦੇ ਆ ਤੇ ਸਾਰੀ ਜਿੰਦਗੀ ਚਾਹਾਂਗੇ ,

ਜਿਸ ਪਲ ਨਾਲ ਤੇਰਾ ਏਹਸਾਸ ਹੋਵੇ ਓਹ ਪਲ ਨਾ ਕਦੇ ਭੁਲਾਵਾਂਗੇ,

ਜਦ ਹੋਇਆ ਤੇਨੁ ਮੇਰੇ ਪਿਆਰ ਦਾ ਏਹਸਾਸ 

ਤੇ ਮੇਰੀ ਜਿੰਦਗੀ ਆਖਿਰੀ ਸਾਹਾਂ ਤੇ ਹੋਈ ,ਤੇਰੇ ਲਈ ਮੌਤ ਨੂੰ ਵੀ ਦਗਾ ਦੇਜਾਂਵਾਂਗੇ,

ਯਾਰੀ ਲਾ ਕੇ ਜੇ ਗਿਆ  ਤੂੰ  ਛਡ ਸੱਜਣਾ ,ਤਾਂ ਅਸੀਂ ਜਿਓੰਦੇ ਜੀ ਈ ਮਰ੍ਜਾਂਵਾਂਗੇ..

 

27 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Preet g.....


thnx to add ur nice wording here ....

 



ਯਾਦ ਓਹਦੀ ਵਿਚ ਮੈਨੂੰ ਚੈਨ ਕੋਈ ਨਾ
ਇਕ ਮੈਂ ਹਾਂ
ਕਿਸੇ ਨੂੰ ਮੇਰਾ ਧਿਆਨ ਕੋਈ ਨਾ ...
ਕੱਲੇ ਬੈਠ ਰੋ ਲਈਦਾ ਲੁੱਕ ਲੁੱਕ ਕੇ
ਆਖਦੇ ਨੇ ਲੋਕੀ
ਓਹਦੇ ਜਾਨ ਦਾ ਮੈਨੂੰ ਦੁਖ ਨਹੀ
ਪਰ ਸਚ ਤਾਂ ਹੈ
ਓਹਦੇ ਜਾਨ ਤੋਂ ਬਾਦ ਹੁਣ
ਮੇਰਾ ਅਰਮਾਨ ਕੋਈ ਨਾ                      snl kmr

27 Mar 2011

Showing page 3 of 3 << First   << Prev    1  2  3   Next >>     
Reply