|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Manjodhan Singh |
ਬਹੁਤ ਬਹੁਤ ਮੇਹਰਬਾਨੀ ਆਪ ਸਬ ਦੀ
|
|
02 Oct 2010
|
|
|
|
BAUTH VADIYA LEKHIYA HAI 22G
|
|
02 Oct 2010
|
|
|
ਲਾਜਵਾਬ.......! |
" ਫ਼ੌਜੀ " ਨੂੰ ਤਾਂ ਓਦੋਂ ਨਜਾਰਾ ਆਉਂਦੈ ਜਦੋਂ ਦੇਸੀ ਮੁਰਗੇ ਨਾਲ ਘਰ ਦੀ ਕੱਢੀ ਦਾ ਪੈੱਗ ਲਾਉਂਦੈ ਪਰ ਸ਼ਹਿਰ ਚ੍ ਤਾਂ ਸ਼ਹਿਰੀ ਬੀਅਰ ਬਾਰ ਚ੍ ਬਹਿੰਦੇ ਆ ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ
ਆਹ ਤਾ ਬਿਲਕੁੱਲ ਸਿਰਾ ਲਿਖਿਆ ਬਾਈ ਜੀ....ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਤੁਹਾਡੀ ਇਸ ਰਚਨਾਂ ਦੀ ਓਨੀ ਹੀ ਘੱਟ ਹੈ...ਨਮਨ ਬਾਈ ਨੇ ਬਿਲਕੁੱਲ ਸਹੀ ਕਿਹਾ ਕਿ ਅਸੀ ਬਹੁਤ ਕਿਸਮਤ ਵਾਲੇ ਹਾਂ ਜੋ ਐਨੀ ਰੂਹ ਨਾਲ ਲਿਖੀ ਹੋਈ ਰਚਨਾਂ ਪੜਨ ਨੂੰ ਮਿਲੀ ਹੈ..............ਜਿਉਂਦੇ ਵੱਸਦੇ ਰਹੋ ਵੀਰ
|
|
02 Oct 2010
|
|
|
realy nice |
bahut hi sohana likheya hai ji..tusi bilkul sahi keha ke pind diya havaaan bare pinda de life style bare !! sahi gall hai ji shehar kithe rees karnge pinda di !! great work !! thankx for sharing
|
|
02 Oct 2010
|
|
|
|
thankx for sharing |
ਅਸੀਂ ਪੜੇ ਹਾਂ ਪਾ੍ਇਮਰੀ ਸਕੂਲ ਵਿੱਚ ਅਸੀਂ ਖੇਡੇ ਹਾ ਕੱਚਿਆਂ ਰਾਹਵਾਂ ਦੀ ਧੂਲ ਵਿੱਚ ਏਥੇ ਅੱਜ ਵੀ ਖੇਤਾਂ ਦਿਆਂ ਖਾਲਿਆਂ ਵਿੱਚ ਪਾਣੀ ਵਹਿੰਦੇ ਆ ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ
bahut hi vadiya comparision kita tusi pinda te shehara da !!...jo nazara pind di life da hai oh kite vee nahi !! tuhadiyan aah lines bahut kamaal han !! jionde vassde raho !!
|
|
02 Oct 2010
|
|
|
|
bahut hi sohana likheya hai ji..............................thanks fr sharing
|
|
02 Oct 2010
|
|
|
|
|
|
ਬਾਈ ਜੀ ਬਹੁਤ ਹੀ ਕਮਾਲ ਲਿਖਦੇ ਹੋ ਤੁਸੀ..ਤੁਹਾਡੀ ਆਹ ਰਚਨਾਂ ਤਾਂ ਵਾਰ ਵਾਰ ਪੜਨ ਨੂੰ ਦਿਲ ਕਰਦਾ ਏ...ਜਿਉਂਦੇ ਰਹੋ ਬਾਬਿਓ
|
|
06 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|