|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਬਹੁਤ ਕਮਾਲ ਦੀ ਰਚਨਾ ਲਿਖੀ ਆ ਵੀਰ .............ਵਾਕਿਆ ਹੀ ਇਹ ਸਚਾਈ ਏ ........ਤੇ ਕੁਝ ਵੀ ਬਾਹਰੋਂ ਨਹੀਂ ਹੈ ..........ਬਹੁਤ ਵਧੀਆ ਲੱਗਾ ਤੁਹਾਡਾ ਲਿਖਣ ਦਾ ਅੰਦਾਜ਼ ........ਇੱਦਾਂ ਹੀ ਲਿਖਦੇ ਰਹੋ .........ਬਹੁਤ ਖੂਬ ਜੀ
|
|
06 Oct 2010
|
|
|
bahut hi sohni rachna hai veer |
ਮੂਲੀਆਂ ਗਾਜਰਾਂ ਸ਼ਲਗਮ ਤੇ ਸਾਗ ਸਰੋਂ ਦਾ ਅਸੀਂ ਖੇਤਾਂ ਵਿੱਚ ਉਗਾਈਦਾ ਪਤਾ ਲੱਗਦੈ ਸ਼ਹਿਰ ਚ੍ ਕਿਵੇਂ ਹੁੰਦੀ ਐ ਖਰੀਦਦਾਰੀ ਜਦੋਂ ਸ਼ਾਮ ਨੂੰ ਸ਼ਹਿਰ ਸ਼ੌਪਿੰਗ ਕਰਨ ਜਾਈਦਾ ਝੂਠ ਤਾ ਹਰ ਕੋਈ ਕਹਿ ਦੇਵੇਗਾ ਕਿ ਅਸੀਂ ਸ਼ਹਿਰ ਚ੍ ਨਜਾਰੇ ਲੈਂਦੇ ਹਾਂ ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ
kya baat hai veer ji tusi taan nazara leya ditta...bahut hi sohni rachna hai..sachi pinda naal di mauj kite vee nahi..jionde vassde raho
|
|
10 Oct 2010
|
|
|
|
bahut hi sohne tarike naal pinda di life nu darsaya hai !! sabh ne bilkul sahi keha hai ke pind di life bahut hi khoobsurat hundi hai ! thankx for sharing
|
|
10 Oct 2010
|
|
|
|
jihnu bomb kehnde hunde ne oh hai 22 eh taa...
|
|
10 Oct 2010
|
|
|
|
|
ਬਹੁਤ ਬਹੁਤ ਮੇਹਰਬਾਨੀ ਆਪ ਸਭ ਸਤਿਕਾਰੀ ਸਰਪ੍ਸਤਾਂ ਦੀ
|
|
29 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|