Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 
ਯਾਦ ਤੇਰੀ ਵਿਚ


ਯਾਦ ਤੇਰੀ ਵਿਚ ਸੋਹਣਇਆ ਵੇ ਮੈਂ ਜਿੰਦ ਕੁਮ੍ਲਾਯੀ ਏ ....
ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...
ਗਿਣਦੀ ਹਾ ਤਾਰੇ ਬੇਹ੍ਕੇ ਨਿੱਤ ਮੈਂ ਚੁਬਾਰੇ....
ਚੰਗੇ ਨਹੀ ਲੱਗਦੇ ਵੇ ਹੁਣ ਮੈਨੂ ਤੇਰੇ ਲਾਰੇ....
ਕੱਟਦੀ ਹਾ ਦਿਨ ਮਾਹੀ ਜਿੰਦ ਤੜਪਾਈ ਵੇ....
ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...
ਦਿਨ ਰਾਤ ਤੇਰੀਆਂ ਉਡੀਕਾ ਰਹਾਂ ਕਰਦੀ.....
ਹਰ ਪੱਲ ਰਿਹੰਦੀ ਮੈਂ ਰਾਹ ਤੇਰਾ ਤੱਕਦੀ...
ਸੁੰਨ ਲੈ ਪੁਕਾਰ ਮੇਰੀ ਬੈਠੀ ਹਾ ਮੁਰ੍ਝਾਯੀ ਵੇ....
ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...
ਸੱਜਣਾ ਵਿਛੋੜਾ ਭੇੜਾ ਔਖਾ ਬੜਾ ਝੱਲਣਾ....
ਤੱਪਦੇ ਮਾਰੂਥਲ ਵਾਂਗੂ ਪੈਂਦਾ ਨਿੱਤ ਸੜਨਾ....
ਛੇਤੀ ਆ ਕੇ ਪ੍ਰੀਤ ਦੀਯਾਂ ਤੂੰ ਰਾਤਾਂ ਰੁਸ਼੍ਨਾਯੀ ਵੇ....
ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...
ਯਾਦ ਤੇਰੀ ਵਿਚ ਸੋਹ੍ਨੇਯਾ ਵੇ ਮੈਂ ਜਿੰਦ ਕੁਮ੍ਲਾਯੀ ਏ ....
ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...

 

ਯਾਦ ਤੇਰੀ ਵਿਚ ਸੋਹਣਇਆ ਵੇ ਮੈਂ ਜਿੰਦ ਕੁਮ੍ਲਾਯੀ ਏ ....

ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...


ਗਿਣਦੀ ਹਾ ਤਾਰੇ ਬੇਹ੍ਕੇ ਨਿੱਤ ਮੈਂ ਚੁਬਾਰੇ....

ਚੰਗੇ ਨਹੀ ਲੱਗਦੇ ਵੇ ਹੁਣ ਮੈਨੂ ਤੇਰੇ ਲਾਰੇ....

ਕੱਟਦੀ ਹਾ ਦਿਨ ਮਾਹੀ ਜਿੰਦ ਤੜਪਾਈ ਵੇ....

ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...


ਦਿਨ ਰਾਤ ਤੇਰੀਆਂ ਉਡੀਕਾ ਰਹਾਂ ਕਰਦੀ.....

ਹਰ ਪੱਲ ਰਿਹੰਦੀ ਮੈਂ ਰਾਹ ਤੇਰਾ ਤੱਕਦੀ...

ਸੁੰਨ ਲੈ ਪੁਕਾਰ ਮੇਰੀ ਬੈਠੀ ਹਾ ਮੁਰ੍ਝਾਯੀ ਵੇ....

ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...


ਸੱਜਣਾ ਵਿਛੋੜਾ ਭੇੜਾ ਔਖਾ ਬੜਾ ਝੱਲਣਾ....

ਤੱਪਦੇ ਮਾਰੂਥਲ ਵਾਂਗੂ ਪੈਂਦਾ ਨਿੱਤ ਸੜਨਾ....

ਛੇਤੀ ਆ ਕੇ ਪ੍ਰੀਤ ਦੀਯਾਂ ਤੂੰ ਰਾਤਾਂ ਰੁਸ਼੍ਨਾਯੀ ਵੇ....

ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...


ਯਾਦ ਤੇਰੀ ਵਿਚ ਸੋਹ੍ਨੇਯਾ ਵੇ ਮੈਂ ਜਿੰਦ ਕੁਮ੍ਲਾਯੀ ਏ ....

ਆਜਾ ਛੇਤੀ ਮੇਹਰਮਾ ਕਿਉ ਦੇਰ ਹੈ ਲਾਯੀ ਵੇ...





Yaad teri vich sohnea ve main jind kumlaayi ae,

Aaja cheti mehrama kiu der hai laayi ve,


Gindi ha taare behke nitt main chubaare,

Change nahi laggde ve hun mainu tere laare,

Kattdi haan din mahi jind tadpaayi ve,

Aaja cheti mehrama kiu der hai laayi ve....


Din raat teriya udeeka rahaan kardi,

Har pal rehndi main raah tera takkdi,

Sunn lai pukaar meri baithi haan murjhaayi ve,

Aaja cheti mehrama kiu der hai laayi ve....


Sajjna vichoda bheda aukha bada jhallna,

Tapde maaruthal vaangu painda nitt sarhna,

Cheti aa k PREET diya tu raatan rushnaayi ve,

Aaja cheti mehrama kiu der hai laayi ve....


Yaad teri vich sohnea ve main jind kumlaayi ae,

Aaja cheti mehrama kiu der hai laayi ve......


 

 

17 Jun 2011

Gurjashan Singh DAnG
Gurjashan Singh
Posts: 27
Gender: Male
Joined: 17/Jun/2011
Location: PATIALA
View All Topics by Gurjashan Singh
View All Posts by Gurjashan Singh
 

ਬਹੁਤ ਵਧੀਆ ਲਿਖਿਆ ਹੈ ਜੀ

17 Jun 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 
thanks buddy
17 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Gud One...tfs

17 Jun 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 

thanks g....

17 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

PREET G.. SOHNA LIKHIA HAI G...


BS THODI TYPING MISTAKES NE G.... BT NICE WRITING ...

17 Jun 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 

thanks sunil.... actually eh punjabi krke eda hi aunda..... ethe punjabi ch convert ni hunda na poora proper.... sorry fr tht

17 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

it s gr8 one

17 Jun 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 

thanks g

17 Jun 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sohna likheya janab....!!

20 Jun 2011

Showing page 1 of 3 << Prev     1  2  3  Next >>   Last >> 
Reply