ਸੱਜਣਾ ਦੀ ਉਡੀਕ ਵਿਚ ਬੈਠੀ ਕਿਸੇ ਮੁਟਿਆਰ ਦੇ ਦਿਲ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤੀ ਹੈ ਪ੍ਰੀਤ ਜੀ ਤੁਸਾਂ ,,,,,,,,,, ਮੈਨੂੰ ਮੇਰੇ ਇੱਕ ਗੀਤ ਦੀਆਂ ਕੁਝ ਸਤਰਾਂ ਯਾਦ ਆ ਗਾਈਆਂ,,,, "ਇੱਕ ਵਾਰੀ ਚੰਨਾ ਆਪਣੀ ਬਣਾ ਲੈ,
ਮੈਂ ਤੇਥੋਂ ਕੁਛ ਹੋਰ ਨਾਂ ਮੰਗਾਂ |
ਕਦੋਂ ਬਨੂੰਗਾ ਓਹ ਸ਼ਗਨਾਂ ਦਾ ਗਾਨਾ,
ਵੇ ਪੁੱਛ ਦੀਆਂ ਮੇਰੀਆਂ ਵੰਗਾਂ |
ਆਜਾ ਸਾਡੀ ਗਲੀ ਸੋਹਣਿਆਂ ਵੇ ਲੰਘ ਲੈ,
ਬਿਨਾ ਖੰਘੋ ਮਿਤਰਾਂ ਵੇ ਖੰਘ ਲੈ ,
ਵੇ ਕਦੇ ਮੁੱਛ ਨੂੰ ਮਰੋੜ ਕੇ |
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,
ਲੰਘ ਨਾ ਵੇ ਮੁੱਖ ਮੋੜ ਕੇ |
ਜਿਓੰਦੇ ਵਸਦੇ ਰਹੋ,,,
ਸੱਜਣਾ ਦੀ ਉਡੀਕ ਵਿਚ ਬੈਠੀ ਕਿਸੇ ਮੁਟਿਆਰ ਦੇ ਦਿਲ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤੀ ਹੈ ਪ੍ਰੀਤ ਜੀ ਤੁਸਾਂ ,,,,,,,,,, ਮੈਨੂੰ ਮੇਰੇ ਇੱਕ ਗੀਤ ਦੀਆਂ ਕੁਝ ਸਤਰਾਂ ਯਾਦ ਆ ਗਾਈਆਂ,,,,
"ਇੱਕ ਵਾਰੀ ਚੰਨਾ ਆਪਣੀ ਬਣਾ ਲੈ,
ਮੈਂ ਤੇਥੋਂ ਕੁਛ ਹੋਰ ਨਾਂ ਮੰਗਾਂ |
ਕਦੋਂ ਬਨੂੰਗਾ ਓਹ ਸ਼ਗਨਾਂ ਦਾ ਗਾਨਾ,
ਵੇ ਪੁੱਛ ਦੀਆਂ ਮੇਰੀਆਂ ਵੰਗਾਂ |" ਜਿਓੰਦੇ ਵਸਦੇ ਰਹੋ,,,
|