|
|
|
|
|
|
Home > Communities > Anything goes here.. > Forum > messages |
|
|
|
|
|
|
2 Line Funny Sheyars |
ਪੰਜਾਬੀਜਮ ਤੇ 2 Line (2 Line Sheyars ) ਟੋਪਿਕ ਪਹਿਲਾ ਤੋਂ ਹੀ ਮੋਜੂਦ ਹੈ, ਜਿਥੇ ਆਪਾਂ ਆਪਣੇ ਦੋ ਲਾਇਨਾ ਦੇ ਸ਼ੇਅਰ ਪੋਸਟ ਕਰਦੇ ਹਾਂ ਅਤੇ ਪੜਦੇ ਹਾਂ......
ਮੈਂ ਸੋਚੀਆ ਕੀਓ ਨਾ ਇਕ ਇਹੋ ਜਿਹਾ ਹੋਰ ਟੋਪਿਕ ਸੁਰੂ ਕੀਤਾ ਜਾਵੇ ਜਿਥੇ ਆਪਾਂ ਆਪਣੇ ਕੁਝ ਮਜਾਕੀਆ ਸ਼ੇਅਰ ਪੋਸਟ ਕਰ ਸਕੀਏ......
ਮੇਰਾ ਮਤਲਵ ਹੈ 2 Line (2 Line Funny Sheyars ).......
ਪਰ ਇਸ ਵਿਚ ਇਹ ਖਾਸ ਖਿਆਲ ਰਖਿਆ ਜਾਵੇ ਕੀ ਕਿਸੇ ਵੀ ਧਰਮ, ਜਾਤਪਾਤ ਅਤੇ ਅਸ਼ਲੀਲਤਾ ਦਾ ਪ੍ਰਯੋਗ ਨਾ ਕੀਤਾ ਜਾਵੇ, ਕਿਸੇ ਦੇ ਮਾਨ ਸਨਮਾਨ ਨੂ ਠੇਸ ਨਾ ਪੁਹਚਾਈ ਜਾਵੇ.....
ਆਓ ਫਿਰ ਸੁਰੂ ਕਰੀਏ........
|
|
29 Sep 2012
|
|
|
|
ਹਰ ਪਤੀ ਆਪਣੀ ਪਤਨੀ ਤੋਂ ਖੂਬ ਡਰਦਾ ਹੈ, ਪਰ ਫਿਰ ਵੀ ਕਿਓ ਬੇਟੇ ਦਾ ਵਿਆਹ ਕਰਦਾ ਹੈ.......
|
|
29 Sep 2012
|
|
|
|
ਬੋਤਲ ਵਿਚ ਪਾਣੀ ਅਤੇ ਪੈਕਟ ਦੇ ਵਿਚ ਖਾਣਾ, ਵਿਚਾਰਾ ਬੁਡਾ ਕਹੇ, ਇਹ ਜਮਾਨਾ ਵੀ ਸੀ ਆਓਣਾ.......
|
|
29 Sep 2012
|
|
|
|
ਵੋਟ ਲੈਂਦੇ, ਝੂਠੇ ਵਾਦੇ ਦਿੰਦੇ, ਅਜਿਹੇ ਨੇਤਾ ਤੋਂ ਡਰਿਓ, ਵਾਦਾ ਇਕ ਨਾ ਪੂਰਾ ਕਰਨਗੇ, ਤੁਸੀਂ ਦੇਖਦੇ ਰਹਿਓ........
|
|
13 Oct 2012
|
|
|
|
|
|
ਓਹ ਪਤੀ ਨੂ ਕੁਝ ਨਹੀ ਗਿਣਦੀ ਹੈ, ਬਸ ਓਸਦੀ ਤਨਖਾਹ ਵਾਲੇ ਨੋਟ ਗਿਣਦੀ ਹੈ.........
|
|
13 Oct 2012
|
|
|
|
ਕਰੋੜਾਂ ਕਰ ਜਾਂਦੇ ਹਜਮ, ਫਿਰ ਲੈਂਦੇ ਨਹੀ ਡਕਾਰ, ਜਾਂਚ ਜਦੋਂ ਹੁੰਦੀ ਹੈ, ਬਹਾਨਾ ਬਣਾਕੇ ਹੋ ਜਾਂਦੇ ਬੀਮਾਰ........
|
|
13 Oct 2012
|
|
|
|
ਇਸ਼ਕ਼ ਇਸ਼ਕ਼ ਸਾਰੇ ਕਰਦੇ ਤੇ ਅੱਜ ਦੇ ਆਸ਼ਿਕ਼ ਗਪੀ ਓਹ ਪਹਿਲੇ ਆਸ਼ਿਕ਼ ਦਰਿਯਾ ਟਪ ਜਾਂਦੇ ਤੇ
ਹੁਣ ਨਾਲੀ ਨੀ ਜਾਂਦੀ ਟੱਪੀ
........
|
|
13 Oct 2012
|
|
|
|
ਮੋਸਮ ਚ ਆਇਆ ਬਦਲਾਵ, ਬਿਮਾਰੀ ਦੀ ਹੈ ਸਾਰੇ ਪਾਸੇ ਮਾਰੋ ਮਾਰ, ਝੋਲਾਛਾਪ ਡਾਕਟਰਾਂ ਦੀ ਵੀ ਆਈ ਬਹਾਰ, ਖੂਬ ਫੈਲ ਰਿਹਾ ਓਹਨਾ ਦਾ ਵਿਓਪਾਰ........
|
|
15 Oct 2012
|
|
|
|
ਪਿਆਰ,ਮੁਹੱਬਤ,ਇਸ਼ਕ ਵਿਚ ਯਾਰੋ ਅਸੀਂ ਵੀ ਅਟੱਕ ਗਏ, ਜਿੰਦਾ ਤੇ ਹਾਂ ਪਰ ਲਗਦਾ ਜਿਵੇ ਫਾਂਸੀ ਤੇ ਲਟੱਕ ਗਏ.......
|
|
15 Oct 2012
|
|
|
|
|
|
|
|
|
|
|
|
|
|
|
|