|
|
|
|
|
|
Home > Communities > Anything goes here.. > Forum > messages |
|
|
|
|
|
|
|
ਇਹ ਮੱਛਰ ਤਾਂ ਸ਼ਰੀਰ ਦਾ ਦੁਸ਼ਮਨ ਸਾਡਾ ਹੈ ਕਿੱਦਾਂ ਮਾਰੀਏ ਇਸ ਦੀ ਰਗਾਂ ਚ ਖੂਨ ਸਾਡਾ ਹੈ ....
|
|
16 Nov 2012
|
|
|
|
ਹਾਲ ਦੇਖੋ ਦੇਸ਼ ਦਾ ਕਿੰਨਾ ਖੱਸਤਾ ਪੜਾਈ ਨਾਲੋ ਕਾਰ ਲੋਨ ਸੱਸਤਾ........
|
|
20 Nov 2012
|
|
|
|
ਸੁੱਖੀ ਜਿੰਦਗੀ ਦੇ ਜੇਕਰ ਲੈਣੇ ਨਜ਼ਾਰੇ ਤਾਂ ਸਾਰੀ ਜਿੰਦਗੀ ਰਹੋ ਮਿੱਤਰੋ ਕੁਵਾਰੇ.......
|
|
20 Nov 2012
|
|
|
|
ਪਤਨੀ ਦੇ ਤਾਨੀਆ ਵਿਚ ਪੱਕਾ ਤਾਨਾ ਹੋ ਗਿਆ ਸ਼ਾਮਿਲ ਤੁਸੀਂ(ਪਤੀ)ਕਿਸੀ ਵੀ ਸੂਰਤ ਵਿਚ ਨਹੀ ਸੀ ਮੇਰੇ ਕਾਬਿਲ......
|
|
20 Nov 2012
|
|
|
|
ਇਕ ਬਾਰ ਝੂਠ ਨੇ ਸੱਚ ਨੂ ਸੁਣਾਈ ਇਕ ਤਰਕੀਬ ਕਰੇਲੇ ਤੋਂ ਕੋੜਾ ਤੂੰ, ਤਾਂ ਹੀ ਨਹੀ ਆਓਂਦਾ ਕੋਈ ਤੇਰੇ ਕਰੀਬ ਮੇਰੇ ਵਾਂਗੂ ਕਰ ਮੀਠਾ ਵਿਹੋਵਾਰ ਤਾਂ ਮਿਲੇਗਾ ਤੇੰਨੁ ਸੱਬਦਾ ਪਿਆਰ........
|
|
23 Nov 2012
|
|
|
|
|
ਪਤੀ ਬੋਲੀਆ, ਪਤਨੀ ਨੂ ਮੈ ਹਾਂ ਤੇਰੇ ਸੁਪਨੀਆਂ ਦਾ ਰਾਜਾ ਪਤਨੀ ਬੋਲੀ, ਤੂੰ ਨੋਕਰ ਬੀਵੀ ਦਾ ਆਪਣੀ ਔਕਾਤ ਤੇ ਆਜਾ.........
|
|
26 Nov 2012
|
|
|
|
ਆਟਾ-ਚਾਵਲ ਗਰੀਬ ਦੇ ਮੂਹ ਤੋਂ ਇਸ ਮਹਿਗਾਈ ਵਿਚ ਛੂਟ ਸਕਦਾ ਹੈ ਲੇਕਿੰਨ ਮੋਬਾਇਲ ਸਿਮ ਤਾਂ ਸਾਰੀਆਂ ਨੂ ਫਰੀ ਵਿਚ ਮਿਲ ਸਕਦਾ ਹੈ........
|
|
26 Nov 2012
|
|
|
|
ਘਰ ਤੋਂ ਨਿਕਲੇ ਸ਼ੇਰ ਬਣਕੇ,ਘਰ ਵਾਪਿਸੀ ਕਰੇ ਚੂਹਾ ਬਣਕੇ ਕਿਓੰਕੀ ਘਰ ਵਿਚ ਬੀਵੀ ਘੂਮੇ ਬੱਬਰ ਸ਼ੇਰ ਬਣਕੇ..........
|
|
26 Nov 2012
|
|
|
|
ਸਾਰਾ ਜੱਗ ਅਲਾਪਦਾ ਪਿਆਰ ਦਾ ਝੂਠਾ ਨਾਮ ਨਿਕਲਦੇ ਹੀ ਕੰਮ, ਬਦਲ ਗਏ, ਮਤਲਵ ਤੋਂ ਬੱਸ ਕਾਮ......
|
|
27 Nov 2012
|
|
|
|
ਕੁਝ ਲੋਕ ਢੋੰਗ ਕਰਕੇ ਉੱਪਰ ਤੋਂ ਥੱਲੇ ਤੱਕ ਹੋ ਜਾਂਦੇ ਨੇ ਹੰਸ ਪਰ ਮੰਨ ਵਿਚ ਈਰਖਾ ਅਤੇ ਦੋਸ਼ ਦਾ ਬੈਠਾ ਰਹਿੰਦਾ ਹੈ ਕੰਸ.......
|
|
03 Dec 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|