|
|
|
|
|
|
Home > Communities > Anything goes here.. > Forum > messages |
|
|
|
|
|
|
|
ਅੱਖਾਂ ਤੋਂ ਹੰਝੂਆਂ ਦੀ ਜੁਦਾਈ ਕਰਦੋ, ਦਿਲ ਤੋਂ ਦੁਖਾ ਦੀ ਵਿਦਾਈ ਕਰਦੋ ਜੇਕਰ ਦਿਲ ਨਾ ਲੱਗੇ ਕਿੱਤੇ ਤਾਂ ਆ ਜਾਓ ਮੇਰੇ ਘਰ ਦੀ ਸਫਾਈ ਕਰ ਦੋ........
|
|
09 Nov 2012
|
|
|
|
|
ਅਫਸਰ ਦਾ ਮੁਲਾਜ਼ਮਾ ਪ੍ਰਤੀ ਸਖ਼ਤ ਰਵਾਈਆ ਪਰ ਘਰ ਚ ਪਤਨੀ ਅੱਗੇ ਕਰਦੇ ਤਾ-ਤਾ ਥਾਈਆ.......
|
|
09 Nov 2012
|
|
|
|
Thnx......prabhjot ji.......
|
|
09 Nov 2012
|
|
|
|
|
|
Nycc.....preet ji.....
Thnx.....&.....welcome.......
|
|
10 Nov 2012
|
|
|
|
Unhein Nahi Thi Mere Pyaar Ki Khabar, Unhein Nahi Thi Mere Pyaar Ki Khabar,
Shayari Galat Ho Gayi RUBBER Do RUBBER…....
|
|
10 Nov 2012
|
|
|
|
kiya baat hai.......thnx.......shampy veer.......
|
|
10 Nov 2012
|
|
|
|
Deepawali Special........
ਪਹਿਲਾਂ ਤਿਉਹਾਰ ਆਓਣ ਤੇ ਚੜ ਜਾਂਦਾ ਸੀ ਚਾਅ ਹੁਣ ਤਿਉਹਾਰ ਮਨਾਉਣ ਲਈ ਦੇਖਣੇ ਪੇਂਦੇ ਭਾਅ.......
|
|
12 Nov 2012
|
|
|
|
ਮਹਿਗਾਈ ਦੇ ਕਾਰਨ ਨਵੇ ਤਰੀਕੇ ਨਾਲ ਦਿਵਾਲੀ ਮਨਾਵਾਂਗੇ ਪਟਾਕਿਆਂ ਦੀ ਥਾਂ ਪਟਾਕਿਆਂ ਦੀ ਰਿਕਾਡਿੰਗ ਬਜਾਵਾਂਗੇ....
|
|
16 Nov 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|