Home > Communities > Punjabi Poetry > Forum > messages
Usse milna to use Eid mubaarak kahna Ye bhi kahna meri Eid mubaarak kar de
16 Jul 2015
ਧੋਖਾ ਦੇ ਕਦੇ ਨਾ ਖੇਡ ਹੁੰਦੇ ਸਦਰਾਂ ਦੇ ਮਹਿਲ,
ਕਿਰਤੀਆਂ ਨੂੰ ਮਾਰ ਕੇ ਅੱਜ 'ਤਾਜ' ਕਿਹੜਾ ਆਬਾਦ ਹੈ...!!!
ਧੋਖਾ ਦੇ ਕਦੇ ਨਾ ਖੜੇ ਹੁੰਦੇ ਸਦਰਾਂ ਦੇ ਮਹਿਲ,
ਕਿਰਤੀਆਂ ਨੂੰ ਮਾਰ ਕੇ ਅੱਜ 'ਤਾਜ' ਕਿਹੜਾ ਆਬਾਦ ਹੈ...!!!
Dhokha De Kade Na Khade Hunde Sadraan De Mehal,
Kirtian Nu Maar Ke Ajj TAJ Kehda Aabaad Hai...!!!

Yoy may enter 30000 more characters.
17 Jul 2015
Thankew Sir Ji :)
Iss Eid par bhi na mill sake hum to kya hua Jazbon me khulus ho to Eiden hazaar hain
19 Jul 2015
ਇਰਾਦਾ-ਏ-ਕਤਲ ਉਸਨੇ ਸੀਨੇ ਲਗਾਉਣਾ ਸੀ ਮੈਨੂੰ,
ਇਹ ਬਖਸ਼ੀਸ਼ ਖੁਦਾ ਦੀ ਮੈਂ ਈਦ ਨਾ ਮਨਾ ਸਕਿਆ...!!!
ਇਰਾਦਾ-ਏ-ਕਤਲ ਉਸਨੇ ਸੀਨੇ ਲਗਾਉਣਾ ਸੀ ਮੈਨੂੰ,
ਇਹ ਬਖਸ਼ੀਸ਼ ਖੁਦਾ ਦੀ ਮੈਂ 'ਈਦ' ਨਾ ਮਨਾ ਸਕਿਆ...!!!
Irada-e-Qatal Usne Sine Lagauna Si Mainu,
Eh Bakhshish Khuda Di Main EID Na Mana Sakya...!!!
ਇਰਾਦਾ-ਏ-ਕਤਲ ਉਸਨੇ ਸੀਨੇ ਲਗਾਉਣਾ ਸੀ ਮੈਨੂੰ,
ਇਹ ਬਖਸ਼ੀਸ਼ ਖੁਦਾ ਦੀ ਮੈਂ ਈਦ ਨਾ ਮਨਾ ਸਕਿਆ...!!!
ਇਰਾਦਾ-ਏ-ਕਤਲ ਉਸਨੇ ਸੀਨੇ ਲਗਾਉਣਾ ਸੀ ਮੈਨੂੰ,
ਇਹ ਬਖਸ਼ੀਸ਼ ਖੁਦਾ ਦੀ ਮੈਂ 'ਈਦ' ਨਾ ਮਨਾ ਸਕਿਆ...!!!
Irada-e-Qatal Usne Sine Lagauna Si Mainu,
Eh Bakhshish Khuda Di Main EID Na Mana Sakya...!!!
Yoy may enter 30000 more characters.
20 Jul 2015
Haal-e-Dil Hum Bhi Sunaate Lekin Jab Woh Rukhsat Hue Tab Yaad Aaya
20 Jul 2015
ashquo ko rokne me nakaam, jb akkhein ho jaye
to badzaat, is dil ke iraado pr shaq hota hai...
21 Jul 2015
Lakha hi duawan oh ekk sikke wich de gya....!!!!
samaj nhi aa riha ....
garib oh c ja mein......???
22 Jul 2015
Copyright © 2009 - punjabizm.com & kosey chanan sathh