Home > Communities > Punjabi Poetry > Forum > messages
ਮੋਢਿਆਂ ਉੱਤੇ ਚੜੇ ਰਹਿੰਦੇ ਜੇ ,
ਗੱਲ ਗੱਲ ਉੱਤੇ ਅੜੈ ਰਹਿੰਦੇ ਜੇ ,
ਦੁਖੋ ! ਜਾਓ ਕਿਤੇ ਘੁਮ ਫਿਰ ਆਓ ,
ਮੇਰੇ ਘਰ ਈ ਵੜੇ ਰਹਿੰਦੇ ਜੇ .
ਮੋਢਿਆਂ ਉੱਤੇ ਚੜੇ ਰਹਿੰਦੇ ਜੇ ,
ਗੱਲ ਗੱਲ ਉੱਤੇ ਅੜੇ ਰਹਿੰਦੇ ਜੇ ..
ਦੁਖੋ ! ਜਾਓ ਕਿਤੇ ਘੁਮ ਫਿਰ ਆਓ ,
ਮੇਰੇ ਘਰ ਈ ਵੜੇ ਰਹਿੰਦੇ ਜੇ ...
28 Jul 2015
deed tere husn di krke....
... saroor akhiyan cho hun janda naahi...7!
30 Jul 2015
socha aur muskura diya...
...dil ka mizaaj kuj is tra sa hua...7!
30 Jul 2015
ਖੁੱਦ ਵੀ ਉੱਜੜੇ ਤੇ ਹੋਰ ਨੂੰ ਵੀ ਉਜਾੜਿਆ,
ਪਤਾ ਨਹੀਂ ਇੰਝ ਉਹ ਕੀ ਵਸਾਉਣਾ ਚਾਹੁੰਦੇ ਸੀ...!!!
.
Khud Vi Ujade Te Hora Nu Vi Ujadiya,
Pata Nahi Inj Oh Ki Vasauna Chahunde Si...!!!
.
Dedicated to : Gurdaspur Attack...!!!
ਖੁੱਦ ਵੀ ਉੱਜੜੇ ਤੇ ਹੋਰ ਨੂੰ ਵੀ ਉਜਾੜਿਆ,
ਪਤਾ ਨਹੀਂ ਇੰਝ ਉਹ ਕੀ ਵਸਾਉਣਾ ਚਾਹੁੰਦੇ ਸੀ...!!!
.
Khud Vi Ujade Te Hora Nu Vi Ujadiya,
Pata Nahi Inj Oh Ki Vasauna Chahunde Si...!!!
.
Dedicated to : Gurdaspur Attack...!!!
Yoy may enter 30000 more characters.
31 Jul 2015
Unhe mujhse mohabbat ho rahi thi Na khulti ankh to ho chuki thi
07 Aug 2015
Hai Shoq-e-Safar Aisa K ek Muddat Se Humne
Manzil Bhi Nahi Payi Rasta Bhi Nahi Badla
07 Aug 2015
Bhula denge tumko bhi zara sabar toh karo
Rag rag mein base ho thoda waqt toh lagega
07 Aug 2015
Main Wahan Hon Jahan Jahan Pe Tum Ho
Tum Karoge Kahan Kahan Se Guraiz
07 Aug 2015
Copyright © 2009 - punjabizm.com & kosey chanan sathh