Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1025 of 1275 << First   << Prev    1021  1022  1023  1024  1025  1026  1027  1028  1029  1030  Next >>   Last >> 
Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 

koshish krdi han d dard dil vich na aye..

par hun lhoo nu kive kha k turna band kr de

21 Sep 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

kya kahe bewafai ka zamana h Janib

jab  dil  bhar  gya  hath  chhurha  lia

22 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਰੂਹ ਦਾ ਰਿਸ਼ਤਾ' ਆਪਸ ਵਿੱਚ ਮੁਹੱਬਤ ਜਕੜੀ ਰਖਦੀ ਹੈ
ਜਿਸਮਾਂ ਨੂੰ ਨਰੜਣ ਦੀ ਖਾਤਿਰ, ਚਾਰ ਕੁ ਲਾਵਾਂ ਕਾਫੀ ਨੇ ..॥ -AMAR SUFI

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਤਰਸ ਰਹੇ ਘਰ ਬਣਨ ਨੂੰ.. ਕਿਲਿਆ ਜਿਹੇ ਮਕਾਨ.. 
ਚਿੜੀਆਂ ਦਾ ਘਰ ਬਣ ਗਿਆ ਇੱਕੋ ਰੋਸ਼ਨਦਾਨ.. !!


ਸੁਰਿੰਦੇਰ੍ਜੀਤ ਕੌਰ

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਜੇ ਸਿਮਟ ਮੈਂ ਨਾ ਸਕਾਂ ਮੇਰਾ ਸਮਰਪਣ ਕੈਸਾ
ਸਾਂਭ ਮੈਨੂੰ ਨਾ ਸਕੇ ਤੇਰਾ ਕਲਾਵਾ ਕਾਹਦਾ ..॥ -ਵਿਜ਼ੈ ਵਿਵੇਕ

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੁਝ ਦਿਨ ਤਾਂ ਓ ਜ਼ਮਾਨਿਆਂ, ਰੜਕਣਗੇ ਤੇਰੇ ਨੈਣ..
ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ ਕੇ.. !!


Sukhwinder Amrit

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਮੇਰੀ ਔਕ਼ਾਤ ਸਮਝਣ ਹੀ ਨਹੀਂ ਦਿੰਦਾ ਮੇਰਾ ਦਿਲਬਰ..
ਉਹ ਜਾਂ ਤਾਂ ਰੋਲਦੈ ਪੈਰਾਂ 'ਚ ਜਾਂ ਫਿਰ ਸਿਰ ਚੜ੍ਹਾ ਲੈਂਦੈ.. !!


--- Vijay Vivek

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਖੁਦਾ ਦਾ ਗੀਤ ਸੀ ਓਹ ਉਸਨੇ ਹਰਫਾਂ ਵਿਚ ਉੱਤਰਨਾ ਸੀ ..
ਮੈਂ ਕੋਰੇ ਵਰਕ ਵਾਂਗੂ ਜਿੰਦਗੀ ਆਪਣੀ ਵਿਛਾ ਦਿੱਤੀ.. !!


sukhwinder amrit

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਅਸੀਂ ਤੈਨੂੰ ਔੜਾਂ ਵਿੱਚ ਹੰਜੂਆਂ ਨਾਲ ਸਿੰਜਿਆ..
ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ.. !!


#SukhwinderAmrit

25 Sep 2015

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਲੋਕਾਂ ਦੇ ਗ਼ਮ ਦਾ ਗੀਤ ਵੀ ਛੇੜਾਗਾਂ ਮੈਂ ਜ਼ਰੂਰ..
ਤੇਰੇ ਗਮਾਂ ਤੋਂ ਸੋਚ ਨੂੰ ਆਰਾਮ ਤਾਂ ਮਿਲੇ.. !!

ਚਮਨਦੀਪ ਦਿਓਲ

25 Sep 2015

Showing page 1025 of 1275 << First   << Prev    1021  1022  1023  1024  1025  1026  1027  1028  1029  1030  Next >>   Last >> 
Reply