Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1027 of 1275 << First   << Prev    1023  1024  1025  1026  1027  1028  1029  1030  1031  1032  Next >>   Last >> 
satinder johal
satinder
Posts: 128
Gender: Male
Joined: 11/Oct/2013
Location: muktsar
View All Topics by satinder
View All Posts by satinder
 
Ghum sa hoon main...
... Dil pass magar dharkhn door hai...7!
28 Sep 2015

satinder johal
satinder
Posts: 128
Gender: Male
Joined: 11/Oct/2013
Location: muktsar
View All Topics by satinder
View All Posts by satinder
 
Saroor Sa Hua hai Teri baaton ka...
...khoya Sa rehta hoon Teri justju (जुस्तजू) main...7!
28 Sep 2015

satinder johal
satinder
Posts: 128
Gender: Male
Joined: 11/Oct/2013
Location: muktsar
View All Topics by satinder
View All Posts by satinder
 
Boln joga chad na mainu aj de halata ch...
...j boleya ta kuj raaj ulj jange kuj sulj jange....7!
28 Sep 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਘਰ ਨੂੰ ਚੇਤੇ ਕਰਕੇ ਜਦ ਕਦੇ ਮੇਰੇ ਨੈਣ ਛਲਕਦੇ ਨੇ
ਫਿਰ ਬਾਪੂ ਦੀਆਂ ਗਾਲਾਂ ਵਿੱਚੋ ਵੀ ਮੈਨੂ ਗੀਤ ਝਲਕਦੇ ਨੇ
Pier
30 Sep 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਬੁਹਤ ਸੁਣਾ ਹੈ ਉਨਕੇ ਬਾਰੇ ਮੇ
ਕਯਾ ਖੂਬ ਲਿਖਤੇ ਕਯਾ ਸ਼ਾਨ ਸੇ ਲਿਖਤੇ ਹੈਂ
ਪਿਛਲੇ ਕੁਛ ਦਿਨੋ ਸੇ ਵੋ
ਹਰ ਲਫਜ ਪਰੇਸ਼ਾਨ ਸੇ ਲਿਖਤੇ ਹੈਂ
ਕੱਲ ਆਏਆ ਥਾ ਖੱਤ jas ਕਾ
ਸਿਰਨਾਵੇ ਮੇ ਲਿਖਾ ਥਾ ਸ਼ਮਸਾਨ ਸੇ ਲਿਖਤੇ ਹੈਂ
Pier
30 Sep 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਕਿਸੇ ਦੀ ਲੱਗਜੇ ਬਦ ਦੁਅਾ
ਕੇ ਮੇਰੇ ਸਾਹ ਘੱਟ ਜਾਣ
ਜਿੰਦਗੀ ਹੀ ਕਰਜੇ ਬੇਵਫਾਈ
ਤਾਂ ਮੇਰੇ ਦੁੱਖ ਕੱਟ ਜਾਣ
ਮੇਰਾ ਸੱਜਣ ਬਨ ਜਾਏ ਵੈਰੀ
ਕਰੇ ਮੇਰੇ ਨਾਲ ਗੱਦਾਰੀ
ਮੇਰੀ ਜਾਨ ਕੱਢਕੇ ਤੁਰਜੇ
ਓੁਹ ਤੋੜਣ ਤੋ ਪਹਿਲਾਂ ਯਾਰੀ
Pier
02 Oct 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਅਸੀ ਉਜੜੇ ਬਾਗਾਂ ਦੇ ਮਾਲੀ ਵੇ ਸੱਜਣਾ
ਦੱਸ ਕਾਹਦੀ ਕਰੀਏ ਰਖਵਾਲੀ ਵੇ ਸੱਜਣਾ
ਨਾ ਪੱਤ ਝੜਦੇ ਨਾ ਬਹਾਰ ਹੀ ਆਓਦੀ ਐ
ਐਥੋ ਦੀ ਜਦ ਜਦ ਵੀ ਲੰਘਦੀ ਹਵਾ ਬੱਸ
ਵੈਣ ਹੀ ਪਾਉਦੀ ਅੈ
ੲਿੱਕ ਰੁੱਤ ਹੋਰ ਲੰਘ ਗਈ ਖਾਲੀ ਵੇ ਸੱਜਣਾ
ਅਸੀ ਉਜੜੇ ਬਾਗਾਂ ਦੇ ਮਾਲੀ ਵੇ ਸੱਜਣਾ
ਦੱਸ ਕਾਹਦੀ ਕਰੀਏ ਰਖਵਾਲੀ ਵੇ ਸੱਜਣਾ
Pier
13 Oct 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Jiss tarah ki hain deewaren ye dar jaisa bhi hai
Sar chhupane ko h muyassar ghar jaisa bhi hai

23 Oct 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

To kya ye tae h k ab umar bhar nahi milna
To ye umar bhi kuyn tum se gar nahi milna

23 Oct 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
"ਸਿਰਦਰਦ" ਬਣ ਰਹਿ ਗਿਆ ਹੈ ਪਿਆਰ ਤੇਰਾ ...
ਕਿਉਂ ਨਾ "ਦਿਲ ਦਾ ਦਰਦ" ਇਹ ਬਣ ਸਕਿਆ ??
ਸਵਾਲ ਮੇਰੇ ਦਾ ਵਾਜਿਬ ਕੋਈ ਜਵਾਬ ਦੇ ...
ਕਹਿ ਸਾਕੀ ਨੂੰ ਲਿਆ ਕੇ ਮੈਨੂੰ ਸ਼ਰਾਬ ਦੇ ...

ਜਸ਼ਨ
26 Oct 2015

Showing page 1027 of 1275 << First   << Prev    1023  1024  1025  1026  1027  1028  1029  1030  1031  1032  Next >>   Last >> 
Reply