Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1057 of 1275 << First   << Prev    1053  1054  1055  1056  1057  1058  1059  1060  1061  1062  Next >>   Last >> 
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਸੋਚਦਾ ਹਾ ਮੁੜਕੇ ਪਹਿਚਾਨ ਬਣ ਜਾ ਓਹਦੀ,

ਅਨਜਾਣ ਹੋ ਕੇ ਗੁਮਨਾਮ ਹੋਣ ਤੋ ਬਚ ਜਾਉ...

02 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ?

ਮੈਂ ਕਿਹਾ ਪਿਆਰ ਕਰ… ਬੇਹਿਸਾਬ ਕਰ ..ਇੰਨਾ ਕਰ ਤੇ ਫਿਰ ਹਾਰ ਜਾ। ..

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …

ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…

ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ …..

ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…”ਬਹੁਤ ਪਿਆਰ ਕਰਦਾ ਹਾਂ ਤੇਨੂੰ”

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,

ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,

ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,

ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।

03 Feb 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 
युं तो गलत नही होते अंदाज चेहरों के,
लेकिन लोग...

वैसे भी नहीं होते जैसे नजर आते हैं ।
03 Feb 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Behaddddddddd khoobsurat lines Gurbax Ji behad . . . .Thanks for sharing

03 Feb 2016

Showing page 1057 of 1275 << First   << Prev    1053  1054  1055  1056  1057  1058  1059  1060  1061  1062  Next >>   Last >> 
Reply