|
|
|
|
|
|
Home > Communities > Punjabi Poetry > Forum > messages |
|
|
|
|
|
|
|
ਫਿਰ ਕਹਾਂ ਜੋਰ ਹਮਾਰਾ ਚਲਤਾ ਹੈ
ਜਬ ਮਰਜ਼ੀ ਉਨਕੀ ਹੋਤੀ ਹੈ ...!!
|
|
22 Mar 2016
|
|
|
|
ਨਸ਼ਿਆਈ ਕਹਿਰ ਕੀ ਹੈ ਮੇਰੇ ਮਹਿਬੂਬ ਮੇਂ
ਆਂਖੋਂ ਸੇ ਪਿਲਾਤੇ ਹੈਂ ... ਵੋ ਬੀ ਮੁਫ਼ਤ ਮੇਂ ...
|
|
22 Mar 2016
|
|
|
|
|
|
|
|
jo main keh nahi sakta wo main farz karta hoon ,, chalo main farz karta hoon k mujhe tumse mohabbat hai
|
|
22 Mar 2016
|
|
|
|
ਤੈਨੂੰ ਵੀ ਲੈ ਗਏ ਵਲੈਤ ਆਲ਼ੇ, ਮੇਰਾ ਵੀ ਕੋਹੇਨੂਰ ਜਾਣਾ ਸੀ.. - ਉਲਫ਼ਤ ਬਾਜਵਾ
|
|
22 Mar 2016
|
|
|
|
ਮੁੱਦਤਾਂ ਤੌ ਘਰ ਚ ਪਹਿਲਾਂ ਹੀ ਖਿਜ਼ਾ ਹੈ ਹਰ ਤਰਫ, ਤੂੰ ਖੁਦਾ ਰਾ! ਰੰਗ ਪੀਲਾ ਪਹਿਨ ਕੇ ਆਇਆ ਨਾ ਕਰ,,
dr.jagtar
|
|
22 Mar 2016
|
|
|
|
ਵੱਖਰੀ ਗੱਲ ਹੈ ਤੇਰੀ ਅੱਖ ਦੀ ਜੋਤ ਲਵਾਂਗੇ ਬਦਲੇ ਵਿਚ ਪਰ ਸੂਰਜ ਨੂੰ ਲਾਹ ਕੇ ਤੇਰੇ ਟੇਬਲ ‘ਤੇ ਧਰ ਦੇਵਾਂਗੇ
vijay vivek ji
|
|
22 Mar 2016
|
|
|
|
ਸਵਰਗਾਂ ਤੋਂ ਕਿਤੇ ਵਧਕੇ ਨਜ਼ਾਰਾ ਓਸਦਾ ਹੁੰਦਾ! ਅਗ਼ਰ ਤੇਰੇ ਮੇਰੇ ਘਰ ਦਾ ਕਿਤੇ ਇੱਕੋ ਪਤਾ ਹੁੰਦਾ!
ਹਰਜਿੰਦਰ ਬੱਲ
|
|
22 Mar 2016
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|