ਕੀ ਲੋੜ ਆ ਮੈਂ ਕਿਸੇ ਨੂ ਬਦਲਾ,
ਮੈਂ ਖੁਦ ਹੀ ਬਦਲ ਜਾਵਾ ਬਹੁਤ ਆ...
ਕੁਜ ਏਜੇਹੇ ਹਾਦਸੇ ਵ ਹੁੰਦੇ ਆ ਜਿੰਦਗੀ ਚ,
ਇਨਸਾਨ ਬਚ ਤਾ ਜਾਂਦਾ ਪਰ ਜਿੰਦਾ ਨਹੀ ਰੇਹਂਦਾ...