|
|
|
|
|
|
Home > Communities > Punjabi Poetry > Forum > messages |
|
|
|
|
|
|
|
ਸੁਪਨੇ ਹਜ਼ਾਰ ਦੇਖੇ ਮੇਰੀ ਬੇ-ਖ਼ੁਦੀ ਨੇ ਪੂਰੇ ਨਾ ਹੋਣ ਦਿੱਤੇ ਮੇਰੀ ਬੇਵਸੀ ਨੇ....
|
|
07 Jul 2016
|
|
|
|
ਗਵਾਚਿਆ ਕੁਝ ਨਹੀਂ ਮਿਲਦਾ ਇਸ਼ਕੇ ਦੇ ਥਲਾਂ 'ਚੋਂ ਤੂੰ ਐਵੇਂ ਨਾ ਕੱਟਿਆ ਕਰ ਮਨਾ, ਰਾਤਾਂ ਜਾਗ ਕੇ....
|
|
07 Jul 2016
|
|
|
|
ਮੇਰੀ ਚਿੰਤਾ ਨਾ ਕਰੋ ਤੁਸੀ ਰੰਗੀਨੀ ਦੇ ਵਿੱਚ ਡੁੱਬੇ ਰਹੋ ਮੇਰੀ ਤਬੀਅਤ ਦਾ ਕੀ ਏ..? ਬੰਬਈ ਦੀ ਬਰਸਾਤ ਵਾਂਗੂੰ ਪਲ 'ਚ ਚੰਗੀ ਹੋ ਗਈ ਪਲ 'ਚ ਮੰਦੀ ਪੈ ਗਈ.....
|
|
07 Jul 2016
|
|
|
|
ਕਿੰਨਾ ਕੁ ਤਪਿਆ ਮੈਂ ਕਿੰਨਾ ਕੁ ਹਾਂ ਠਰਿਆ, ਕਿਸੇ ਨਾ ਜਾਣਿਆ ਤਿਰੇ ਤੁਰ ਜਾਣ ਮਗਰੋਂ..
|
|
07 Jul 2016
|
|
|
|
ਯੇਹ ਤੇਰਾ ਜ਼ਿਕਰ ਹੈ ਯਾ ਇਤਰ ਹੈ ਜਬ ਜਬ ਕਰਤਾਂ ਹੂੰ ਮਹਿਕਤਾ ਹੂੰਂ !
|
|
07 Jul 2016
|
|
|
|
|
ਤੇਰੀਆਂ ਜ਼ੁਲਫ਼ਾਂ ਨੂੰ ਆਏ ਚੁੰਮ ਕੇ ਪੌਣ ਦੇ ਬੁੱਲੇ ਮੈਂ ਸੀਨੇ ਲਾ ਲਏ..
|
|
07 Jul 2016
|
|
|
|
ਕੱਸੀਆਂ,ਸੂਏ ਟੱਪਦੇ ਗਏ ਸਮੁੰਦਰ ਟੱਪ, ਜਿੱਡੀ ਵੱਡੀ ਛਾਲ ਸੀ ਓਡੀ ਵੱਡੀ ਸੱਟ....
|
|
07 Jul 2016
|
|
|
|
ਪਹੁੰਚਨਾ ਤਾਂ ਹੈ ਤੇਰੇ ਤੀਕਰ ਕਿਸੇ ਵੀ ਹਾਲ ਵਿੱਚ ! ਫੈਲ ਨਾ ਸਕਿਆ ਤਾਂ ਤੇਰੇ ਤੱਕ ਵਿਖਰ ਜਾਵਾਂਗਾ ਮੈਂ..
|
|
07 Jul 2016
|
|
|
|
ਸਦੀਆਂ ਸਾਲਾਂ ਦੀ ਵਿੱਥ, ਬੇਸ਼ੱਕ ਪਰਦੇ ਪਾਉਂਦੀ ਯਾਦ ਪਰ ਮਜਬੂਰ ਹੈ, ਟੁੰਬ ਟੁੰਬ ਕੇ ਚੇਤੇ ਆਉਂਦੀ..
|
|
07 Jul 2016
|
|
|
|
ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼, ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ....
|
|
07 Jul 2016
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|