Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1101 of 1275 << First   << Prev    1097  1098  1099  1100  1101  1102  1103  1104  1105  1106  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਮੈਂ ਖ਼ਿਆਲਾਂ ਦੇ ਭਰ ਸਿਆਲ ਅੰਦਰ ,ਜਦ ਤਿਰੇ ਲਾਰਿਆਂ ਦੀ ਧੁੱਪ ਸੇਕਾਂ,
ਜੋ ਮਿਰੇ ਜ਼ਿਹਨ ਵਿਚ ਉਦੋਂ ਖਿੜਦੀ ,ਮੈਨੂੰ ਓਹੀ ਬਹਾਰ ਕਾਫ਼ੀ ਹੈ....

07 Jul 2016

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਹੁਣ ਨਹੀਂ ਤਾਂਘ ਵਸਲ ਦੀ ਕੋਈ ਬਸ ਤੇਰਾ ਇੰਤਜ਼ਾਰ ਕਾਫ਼ੀ ਏ।
ਮੈਂ ਜਿਹੇ ਨਫ਼ਰਤਾਂ ਦੇ ਮਾਰੇ ਨੂੰ ਤੇਰਾ ਏਨਾ ਹੀ ਪਿਆਰ ਕਾਫੀ ਏ।

07 Jul 2016

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਕਰੀਂ ਨਾ, ਪਰ ਮੁਕੰਮਲ ਕਰਨ ਦੇ ਨੇੜੇ ਕਰੀ ਰੱਖੀਂ
ਰਹਾਂ ਊਣਾ ਜ਼ਰਾ, ਕੁਝ ਇਸ ਤਰਾਂ ਮੈਨੂੰ ਭਰੀ ਰੱਖੀਂ

Gurtej Koharwala

07 Jul 2016

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਉਸਦੀ ਅੱਗ ਵਿੱਚ ਸੁਲ‌਼ਗਣਾਂ ਸੀ ਲਾਜ਼ਮੀ,
ਉਸ ਨੂੰ ਪੂਰੀ ਤਰਾਂ ਸਮਝਣ ਲਈ...

07 Jul 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
कुछ यूँ हुआ कि जब भी जरुरत पड़ी मुझे !
हर शख्स इतेफाक से मजबूर हो गया !!
08 Jul 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
या तो हमें मुकम्मल चालाकियाँ सिखाई जाऐं,
नहीं तो मासूमों की अलग बस्तियाँ बसाई जाऐं...
08 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਹਰਿਕ ਵਿਹਡ਼ੇ 'ਚ ਲੋਅ ਲੱਗੇ , ਹਰਿਕ ਆਂਙਣ 'ਚ ਰੰਗ ਉੱਗੇ
ਦੁਆ ਹੋਰ ਕੀ ਕਰਨੀ ਹੈ ਮੇਰੀ ਇੱਕੋ ਦੁਆ ਪੁੱਗੇ ।
- ਡਾ . ਜਗਤਾਰ
08 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬਣ ਕੇ ਰਹਿਮਤ ਦੀ ਘਟਾ ਛਾਇਆ ਰਿਹਾ ਹੋਰਾਂ ’ਤੇ ਤੂੰ,
ਮੈ ਤਿਰੇ ਸਾਏ ਲਈ ਵੀ ਤਰਸਦਾ ਹੀ ਰਹਿ ਗਿਆਂ |
dr jagtar
08 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਮੈਨੂੰ ਨਿਸ਼ੰਗ ਮਾਰ , ਪਰ ਨਜ਼ਰਾਂ ਮਿਲਾ ਕੇ ਮਾਰ ,
ਮੈਂ ਵੀ ਤਾਂ ਸ਼ੌਂਕ ਆਪਣੇ ਨੂੰ ਅਜ਼ਮਾ ਸਕਾਂ |
dr jagtar
08 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਭਾਵੇਂ ਛੁਪਾ ਛੁਪਾ ਕੇ ਤੂੰ ਰੱਖੇ ਚਰਾਗ ਨੇ,,
ਪੌਣਾਂ ਦੇ ਮੁਖਬਰਾਂ ਨੂੰ ਪਰ ਸਾਰੇ ਸੁਰਾਗ ਨੇ ।।
ਜਗਤਾਰ
08 Jul 2016

Showing page 1101 of 1275 << First   << Prev    1097  1098  1099  1100  1101  1102  1103  1104  1105  1106  Next >>   Last >> 
Reply