|
|
|
|
|
|
Home > Communities > Punjabi Poetry > Forum > messages |
|
|
|
|
|
|
|
Zindagi jab bhi teri bazm mein laati hai hamein,,
Ye zameen chaand se behtar nazar aati hai hamein..!!
~Shahryar
|
|
01 Sep 2017
|
|
|
|
|
|
|
|
|
|
|
ਅਖ਼ਿਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ.. ਉਮਰ ਗੁਆ ਕੇ ਹੁਣ ਮੈਂ ਸੋਚਾਂ ਐਸਾ ਕੌਣ ਵਿਚਾਲੇ ਸੀ.. !!
Barjinder Chauhan
|
|
02 Sep 2017
|
|
|
|
ਤੂੰ ਆਪੇ ਚੱਲ ਕੇ ਆਇਆ ਸੀ.. ਤੇ ਉਂਗਲ ਫੜ੍ਹ ਕੇ ਤੋਰ ਲਿਆ.. ਜਦ ਲੱਗੀ ਲ੍ਹਤ ਤੇਰੇ ਜੋਬਨ ਦੀ.. ਤਦ ਤੂੰ ਮੁਖੜਾ ਮੋੜ ਲਿਆ.. !!
Babbu Maan
|
|
02 Sep 2017
|
|
|
|
ਮੁੜ੍ਕੇ ਨੇ ਰੂਪ ਲਿਆ ਸੀ.. ਬੱਲੀਆਂ ਵਿੱਚ ਢਲਿਆ ਸੀ.. ਅੱਜ ਤੜ੍ਹਕੇ ਮਰ ਗਿਆ ਜਿਹੜਾ.. ਚਾਵਾਂ ਨਾਲ ਪਲਿਆ ਸੀ.. !!
#RaniTatt #FarmerSuicide
|
|
02 Sep 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|