Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1152 of 1275 << First   << Prev    1148  1149  1150  1151  1152  1153  1154  1155  1156  1157  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ▪▪▪▪▪
ਸਾਰਾ ਸਾਉਣ ਸੁੱਕਾ ਲੰਘਣ ਮਗਰੋਂ ਪਿਛਲੇ ਦਿਨੀਂ ਪਏ ਭਾਰੀ ਮੀਂਹ ਤੇ ਗੁਰਦਾਸ ਮਾਨ
ਸਾਬ ਦੇ ਇਹ ਬੋਲ ਚੇਤੇ ਆ ਰਹੇ ਹਨ: -

ਸਾਵਣ ਤਾਂ ਬੀਤ ਗਿਆ ਛੱਡ ਸ਼ਿਕਵਾ ਕੀ ਕਰਨਾ,,,
ਤੂੰ ਮਾਲਕ ਮਰਜ਼ੀ ਦਾ ਜਦ ਮਰਜ਼ੀ ਬਰਸ ਲਵੀਂ...!!
04 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
सहमी हुई है झोंपड़ी....
पानी के ख़ौफ़ से,
महलों की आरज़ू है ....
कि बरसात तेज़ हो...!!
04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਇਸ਼ਕ ਕੀ ਦੇਵੇਗਾ ਕਿਸੇ ਨੂੰ ਜ਼ਿੰਦਗੀ,
ਇਹ ਤਾਂ ਸ਼ੁਰੂ ਹੀ ਕਿਸੇ ਤੇ ਮਰਨ ਤੋਂ ਹੁੰਦਾ ਹੈ !

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

Dedicated to My Father..

 

ਕੋਈ ਆਉਂਦਾ ਮੁੜ ਮੁੜ ਕੇ ਅਜੇ ਵੀ ਸਾਹਮਣੇ ਮੇਰੇ..
ਗਿਆ ਐਸੀ ਜਗਾ ਜਿੱਥੋਂ ਕਿ ਆਇਆ ਵੀ ਨਹੀਂ ਜਾਂਦਾ.. !!

 

ਉਲਫ਼ਤ ਬਾਜਵਾ

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਬਦਨ ਗੋਰੇ ਤੇ ਕਾਲਾ ਸੂਟ ਕਿਤਨਾ ਹਨੇਰ ਪਾਉਂਦਾ ਸੀ..
ਨਜ਼ਰ ਬੱਦਲਾਂ ਚੋਂ ਚੰਨ ਆਏ ਤਾਂ ਤੇਰੀ ਯਾਦ ਆਉਂਦੀ ਏ.. !!

 

ਉਲਫ਼ਤ ਬਾਜਵਾ

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਤਾਰੇ ਤੇ ਦਿਲ.. ਕਹਿੰਦੀ ਅਕਸਰ ਟੁੱਟਦੇ ਰਹਿੰਦੇ ਨੇ..
ਕਿਮੇਂ ਭੁੱਲਾਂ ਕੋਈ ਧੜਕਣ ਬਣ ਕੇ ਦਿਲ ਚੋਂ ਲੰਘਿਆਂ ਸੀ.. !!

#SheeraJasvir de Geet Vichon..

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਤੂੰ ਸੁਪਨਾ ਮੇਰੇ ਲਈ.. ਜਿਵੇਂ ਕੋਈ ਬੱਚਾ ਚੰਨ ਨੂੰ ਫੜ੍ਹਦਾ.. !!

Babbu Maan

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੋਈ ਮੁੱਲ ਨਹੀਂ ਸੀ.. ਥਾਂ ਥਾਂ ਰੁਲਦੇ ਫਿਰਦੇ ਸੀ..
ਲੋਹਾ ਪਾਰ ਲੰਘਾਤਾ.. ਇੱਕ ਚੰਦਨ ਦੀ ਲੱਕੜ ਨੇ.. !!

#Lahoriye #AmrinderGill

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਇਸ਼ਕੇ ਦੀ ਅਸਲੀ ਨਿਸ਼ਾਨੀ ਮਿੱਤਰੋ.. 
ਓਹਦਿਆਂ ਖਿਆਲਾਂ ਵਾਲੀ ਗਾਨੀ ਮਿੱਤਰੋ.. !!

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਜਿੰਦਗੀ ਕੁਲੇਹਣੀ ਕੀਹਦੇ ਸਮਝ ਚ ਆਈ ਏ..

 

ਹਰ ਵੇਲੇ ਦਿਲ ਤੇ ਦਿਮਾਗ ਦੀ ਲੜਾਈ ਏ.. !!

 

Raj Brar

04 Sep 2017

Showing page 1152 of 1275 << First   << Prev    1148  1149  1150  1151  1152  1153  1154  1155  1156  1157  Next >>   Last >> 
Reply