|
|
|
|
|
|
Home > Communities > Punjabi Poetry > Forum > messages |
|
|
|
|
|
|
|
apne ikhlaak tob enna gir gya manukh k
hun fer ehda janglan ch vasa hona chahida!!
|
|
19 Nov 2009
|
|
|
|
ਚੰਨ ਤੋਂ ਪਰਤਣ ਵਾਲਿਆ ਏਨਾਂ ਦੱਸ, ਕੀ ਓਥੇ ਵੀ ਨੇ ਝੁੱਗੀਆਂ ਮਹਿਲਾਂ ਦੇ ਕੋਲ।
|
|
19 Nov 2009
|
|
|
|
ਸਭ ਨੂੰ ਪੁੱਛਾਂ ਕੋਈ ਨਾ ਦੱਸੇ ਮੌਸਮ ਪਰਤ ਕੇ ਆ ਜਾਂਦਾ ਏ ਬੰਦਾ ਪਰਤ ਕੇ ਕਿਉਂ ਨਹੀਂ ਆਉਂਦਾ..
|
|
19 Nov 2009
|
|
|
|
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ ਏਨਾ ਵੀ ਸੱਚ ਨਾ ਬੋਲ ਕਿ 'ਕੱਲਾ ਰਹਿ ਜਾਵੇਂ...
|
|
19 Nov 2009
|
|
|
|
ਮੋਹੱਬਤ ਨੂੰ ਜੇਕਰ ਖੇਡ ਵਾਂਗਰ ਖੇਡਿਆ ਹੁੰਦਾ
ਤਰੱਕੀ ਯਾਫਤਾ ਲੋਕਾਂ ਵਿਚ ਮੈਂ ਵੀ ਆ ਗਿਆ ਹੁੰਦਾ
|
|
19 Nov 2009
|
|
|
|
|
ਮੈਨੂੰ ਦੇਖਣ ਵਾਲੇ ਅਕਸਰ ਧੋਖਾ ਖਾ ਜਾਂਦੇ ਨੇ,
ਆਹ ਜੋ ਮੇਰੇ ਹਿੱਸੇ ਆਇਆ ਦਿਲ ਸ਼ੀਸ਼ੇ ਦਾ ਚਿਹਰਾ ਪੱਥਰ ਦਾ
|
|
19 Nov 2009
|
|
|
|
kuch log jo jyada jante hain,
insaan ko kam pehchante hain...
|
|
20 Nov 2009
|
|
|
|
ਬਥੇਰੀ ਡੋਬੀ ਏ...ਅੱਜ ਚਾਹ ਦੇ ਦਸਵੇਂ ਕੱਪ ਅੰਦਰ ਵੀ ਡੁੱਬੀ ਨਹੀਂ ਉਦਾਸੀ,,
|
|
20 Nov 2009
|
|
|
|
ਤੇਰੇ ਉੱਤੇ ਪੀਣ ਦਾ ਇਲਜ਼ਾਮ ਏ, ਮੇਰੇ ਉੱਤੇ ਜੀਣ ਦਾ... by tanveer bukhari..
|
|
20 Nov 2009
|
|
|
|
one more by tanveer bukhari,,
ਕਲਮੀ ਦੋਸਤੀ ਹੀ ਠੀਕ ਏ, ਮਿਲਿਆਂ ਖੁਲਾਸੇ ਖੁੱਲ ਜਾਂਦੇ ਨੇ....।
|
|
20 Nov 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|