|
![](images/comm_top_left.gif) |
![](images/comm_middle.gif) |
![](images/comm_top_right.gif) |
|
|
Home > Communities > Punjabi Poetry > Forum > messages |
|
|
|
|
|
|
|
ਕੀ ਕਹਾਂ ਕਿੰਨੀ ਖ਼ੁਸ਼ੀ ਦੀ ਹੱਕਦਾਰ ਏਂ ਤੂੰ, ਪਰ ਜਦੋਂ ਵੀ ਦੇਣੀ ਚਾਹੀ, ਆਪਣੇ ਹਿੱਸੇ ਦੀ ਖ਼ੁਸ਼ੀ, ਤੇਰੇ ਲਈ ਖ਼ੁਸ਼ੀ ਦੇ ਪੈਮਾਨੇ ਬਦਲ ਗਏ....
|
|
21 Nov 2009
|
|
|
|
@Jaspreet ji...
Jinna marzi bojh halka karo aithe.. asi saara sambhal lavange... ![Tongue out Tongue out](js/tiny_mce_new/plugins/emotions/img/smiley-tongue-out.gif)
te hanji meri v eho hee koshish rehndi hai k shaayar da naam je pata hove tan jaroor mention keeta jana chahida... :)
@Ferozepuria 22 g...
bahut kaim ae ji.. good going.. keep sharing..!!
|
|
21 Nov 2009
|
|
|
|
and jaspreet ji
jithe 12 laayiya si.. othe ik hor sahi... :)
|
|
21 Nov 2009
|
|
|
|
yeah amrinder ji.. ..
okie than some more from my side..
ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ ਹਵਾ ਵਾਂਗ ਹੈ ਲੋਕਾਂ ਦਾ ਆਉਣਾ ਜਾਣਾ, ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ ਹਵਾਵਾਂ ਦਾ ਨਾ ਹੁੰਦਾ ਕੋਈ ਟਿਕਾਣਾ....
|
|
21 Nov 2009
|
|
|
|
jab kisi se koi gila rkhna,
to samne apne ayina rkhna..
|
|
21 Nov 2009
|
|
|
|
|
ਪੀਤੀ ਆ ਮੈਂ ਪੀਤੀ ਆ, ਪੀਤੀ ਆ ਮੈਂ ਬੇਹਿਸਾਬ ਪੀਤੀ ਆ, ਪੀਤੀ ਆ ਮੈਂ ਹੰਝੂਆਂ ਸੰਗ ਆਪਣੀ ਬੇਬਸੀ,, ਲੋਕ ਕਹਿੰਦੇ ਮੈਂ ਸ਼ਰਾਬ ਪੀਤੀ ਆ,,
|
|
21 Nov 2009
|
|
|
|
ਬੁਝਾਉਣੀ ਹੈ ਪਿਆਸ ਜੇ ਤਾਂ ਉੱਤਰਣਾ ਧਰਤ ਤੇ ਪੈਣਾ.. ਕਦੇ ਆਸਮਾਨ ਵੱਲ ਨਾ ਪੰਛੀਓ ਦਰਿਆ ਵਗਿਆ ਕੋਈ.. ਹਰਿੰਦਰ ਘੋਲੀਆ
|
|
21 Nov 2009
|
|
|
i really love this. |
ਮੈਂ ਸ਼ੀਸ਼ਿਆਂ ਤੋਂ ਪੁੱਛ ਕੇ ਕੀ ਲੈਣਾ ਜੇ ਮੈਂ ਤੇਰੀਆਂ ਨਜ਼ਰਾਂ ਵਿੱਚ ਹਸੀਨ ਹਾਂ..
|
|
21 Nov 2009
|
|
|
|
ਜਿਨ ਕੇ ਦਾਮਨ ਪਰ ਹੈਂ ਧੱਬੇ ਖੂਨ ਕੇ, ਕਤਲ ਪਰ ਵੇਹ ਕਰ ਰਹੇ ਹੈਂ ਤਬਸਰੇ....
|
|
21 Nov 2009
|
|
|
|
ਇਲਜ਼ਾਮ ਕਤਲ ਮੁਝ ਪਰ ਹੀ ਸਾਬਤ ਹੋ ਗਿਆ ਮੇਰੇ ਗਵਾਹ ਭੀ ਮੇਰੇ ਮੁਕਾਲਿਫ਼ ਨੇ ਤੋੜ ਲੀਏ....
|
|
21 Nov 2009
|
|
|
|
|
|
|
|
|
|
![](images/comm_bottom_left.gif) |
![](images/comm_middle.gif) |
![](images/comm_bottom_right.gif) |
|
|
|
|
|
|
Copyright © 2009 - punjabizm.com & kosey chanan sathh
|