|
|
|
|
|
|
Home > Communities > Punjabi Poetry > Forum > messages |
|
|
|
|
|
|
|
Khushi ki rait pe taaza Gharonda tod mat dena
Kisi ne apni bhawnayein la ke rakhi hai
-Unknown
|
|
29 Oct 2014
|
|
|
|
|
|
ਦਿਲ ਦਾ ਦਰਦ ਸਮਝਣ ਵਾਲਾ ਕੋਈ-ਕੋਈ ਹੁੰਦਾ... ਨਹੀ ਲੋਕੀ ਤਾ ਹੱਸ ਕੇ ਕਹਿ ਦਿੰਦੇ ਨੇ "ਚੱਲ ਕੋਈ ਨੀਂ....
|
|
29 Oct 2014
|
|
|
|
हर किसी के हाथ में बिक जाने को तैयार नहीं है.. यह मेरा दिल है.. तेरे शहर का अखबार नहीं है.. !!
|
|
29 Oct 2014
|
|
|
|
|
ਅੱਤ ਤੇ ਅੰਤ.. ਵਿੱਚ ਥੋੜ੍ਹਾ ਈ ਫਰਕ ਹੁੰਦਾ..
ਰੱਬ ਨੇ ਕਦ ਅੱਧਕ ਦੀ ਟਿੱਪੀ ਬਣਾ ਦੇਣੀ.ਪਤਾ ਵੀ ਨਹੀ ਚਲਣਾ.. !!
|
|
29 Oct 2014
|
|
|
|
ਕਦ ਤੱਕ ਬੈਠੇ ਬੈਠੇ ਪਿੰਜਰੇ ਨੂੰ ਹੀ ਕੋਸੀ ਜਾਓਗੇ.. ਚੂਰੀ ਦਾ ਮੋਹ ਛੱਡੋ ਜੇਕਰ ਉੱਡਣ ਨੂੰ ਜੀਅ ਕਰਦਾ ਹੈ.. !!
|
|
29 Oct 2014
|
|
|
|
ਇੱਕ ਸੰਸਾਰ ਚ ਅਸ਼ੀਂ ਜਿਊਂਦੇ ਹਾਂ.. ਇੱਕ ਸੰਸਾਰ ਸਾਡੇ ਚ ਜਿਉਂਦਾ ਹੈ.. !!
|
|
29 Oct 2014
|
|
|
|
ਜ਼ਰੁਰਤ ਤੋੜ ਦਿੰਦੀ ਹੈ ਗੁਰੂਰ ਇਨਸਾਨ ਦਾ.. ਨਾ ਹੁੰਦੀ ਕੋਈ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ.. !!
|
|
29 Oct 2014
|
|
|
|
ਆਪਣੀਆ ਗਲਤੀਆਂ ਨਾਲ ਤਕਦੀਰ ਨੂੰ ਬਦਨਾਮ ਨਾ ਕਰੋ.. ਤਕਦੀਰ ਤਾਂ ਆਪ “ਹਿੰਮਤ” ਦੀ ਮੌਹਤਾਜ ਹੁੰਦੀ ਏ.. !!
|
|
29 Oct 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|