|
|
|
|
|
|
Home > Communities > Punjabi Poetry > Forum > messages |
|
|
|
|
|
|
|
ਜੇ ਸਿਮਟ ਮੈਂ ਨਾ ਸਕਾਂ ਮੇਰਾ ਸਮਰਪਣ ਕੈਸਾ ਸਾਂਭ ਮੈਨੂੰ ਨਾ ਸਕੇ ਤੇਰਾ ਕਲਾਵਾ ਕਾਹਦਾ ..॥ -ਵਿਜ਼ੈ ਵਿਵੇਕ
|
|
03 Nov 2014
|
|
|
|
ਖੁਦਾ ਦਾ ਗੀਤ ਸੀ ਓਹ ਉਸਨੇ ਹਰਫਾਂ ਵਿਚ ਉੱਤਰਨਾ ਸੀ .. ਮੈਂ ਕੋਰੇ ਵਰਕ ਵਾਂਗੂ ਜਿੰਦਗੀ ਆਪਣੀ ਵਿਛਾ ਦਿੱਤੀ.. !!
sukhwinder amrit
|
|
03 Nov 2014
|
|
|
|
ਅਸੀਂ ਤੈਨੂੰ ਔੜਾਂ ਵਿੱਚ ਹੰਜੂਆਂ ਨਾਲ ਸਿੰਜਿਆ.. ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ.. !!
#SukhwinderAmrit
|
|
03 Nov 2014
|
|
|
|
ਸੋਚਾ ਦੀ ਉਡਾਰੀ ਚ ਕਰਾਮਾਤ ਬੜੀ ਏ.. ਉਹ ਕੋਲ ਨਹੀ ਤਾਂ ਵੀ ਜਿਵੇਂ ਕੋਲ ਖੜੀ ਏ.. !!
ਪਿ੍ੰ.ਤਖਤ ਸਿੰਘ
|
|
03 Nov 2014
|
|
|
|
Maine Ehsaas Ke Dhhaage Mein Piroya Hai Usse 'Faraz'.. Toot Agar Main Gya to Bikhar Woh Jaayega.. !!
|
|
03 Nov 2014
|
|
|
|
|
Kuch Iss Adaa Se Chhorha Uss Ne Mujhko 'Tanweer'.. Ka Jabh Bhi Uss Ka Naam Suna Dil Kaanp Utha.. !!
|
|
03 Nov 2014
|
|
|
|
ਮੈਂ ਸੜਕਾਂ 'ਤੇ ਵਿਛੀ ਬਿਰਖ ਦੀ ਛਾਂ ਹਾਂ.. ਮੈਂ ਨੀ ਮਿਟਣਾ ਸੌ ਵਾਰੀ ਲੰਘ ਮਸਲ ਕੇ.. !!
#SurjitPatar
|
|
03 Nov 2014
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|