Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 946 of 1275 << First   << Prev    942  943  944  945  946  947  948  949  950  951  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Marne wale to bin btaye mar ho jate hai
Lekin wo log to roz marte hai
Jo kisi ko khud se jyada chahte hai
24 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Tum apne hisse ke sare dukh mere liye sambhaal lena
Main apni zindagi ki sari khushiya tumhare naam krti hu
24 Dec 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਆਜ ਫਿਰ ਨਿਕਲੇ ਤੇਰੀ ਆਂਖ ਸੇ ਆਸੂ
ਔਰ ਆਂਹੇਂ ਭਰਤੇ ਰਹੇ
ਤੂੰ ਚੁਪ ਰਹੀ ਡਰ ਏ ਜ਼ਮਾਨੇ ਸੇ
ਮਗਰ ਵੋ ਸਭ ਦਾਸਤਾਂਨ ਬਿਆਨ ਕਰਤੇ ਰਹੇ
Pier
24 Dec 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਰੱਬ ਕਰੇ ਅੱਜ ਮੈਨੂੰ ਐਨੀ ਵਧੀਆ ਨੀਂਦ ਆਏ ਕੇ
.
.
.
.
.
.
ਮੁੱੜ ਕਦੀ ਅੱਖ ਨਾ ਖੁੱਲੇ...
24 Dec 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਐਵੇਂ ਤਾਂ ਨਹੀਂ ਸੋਹਣਿਆ ਵੇ ਫੱਬਦਾ ਤੂੰ,
ਬੈਠਾ ਨਾਲ ਮੇਰੇ ਹੀ ਸੋਹਣਾ ਲੱਗਦਾ ਤੂੰ !!
24 Dec 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤੱਕ ਕੇ ਵੇ ਤੈਨੂੰ ਰੱਬ ਦਾ ਦਿਦਾਰ ਹੋ ਜਾਂਦਾ,
ਵੇ ਮੈਂ ਜਿੰਨੀ ਵਾਰ ਤੈਨੂੰ ਦੇਖਾਂ,
ਓਨੀ ਵਾਰ ਪਿਆਰ ਹੋ ਜਾਂਦਾ ।।
24 Dec 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਿਥੇ ਯਾਦ ਨਾ ਆਏ ਆਪਣਿਆ ਦੀ__ਓਹ ਤਨਹਾਈ ਕਿਸ ਕੰਮ
ਦੀ √√
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ__ ਤਾਂ ਓਹ ਖੁਦਾਈ ਕਿਸ
ਕੰਮ ਦੀ √√
ਬੇਸ਼ਕ ਆਪਣੀ ਮੰਜਿਲ ਤਕ____ਮਿਹਨਤ ਨਾਲ ਜਾਣਾ ਹੈ
ਆਪਾਂ √√
ਪਰ ਜਿਥੋ ਆਪਣੇ ਨਾ ਦਿਖਾਈ ਦੇਣ___ਤਾਂ ਓਹ ਉਚਾਈ
ਕਿਸ ਕੰਮ ਦੀ √√
ਯਾਦ √√
24 Dec 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤਾਰੇ ਓਹੀ ਗਿਣਦੇ ਰਾਤਾ ਨੂੰ ਜਿਨਾ ਨੂੰ ਕਿਸੇ ਦਾ ਇੰਤਜ਼ਾਰ
ਹੁੰਦਾ ਹੈ ●๋•
●๋• ਯਾਦ ਵੀ ਉਹਨਾ ਦੀ ਆਉਦੀ ਏ ਜਿਨਾ ਨਾਲ ਦਿਲੋ ਪਿਆਰ
ਹੁੰਦਾ ਹੈ ●
24 Dec 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ____
ਮੈਂ ਕਦੇ ਚੈਨ ਨਾ ਪਾਵਾਂ,
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ____
ਮੈਂ ਹੰਝੂਆਂ ਵਿੱਚ ਡੁੱਬ ਜਾਵਾਂ,
ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ____
ਤੈਨੂੰ ਮੇਰੇ ਜਿਹੇ ਬਥੇਰੇ,
ਐਨਾ ਦੂਰ ਨਾ ਹੋਵੀਂ ਸੋਹਣਿਆ ____
ਕਿ ਮੈਂ ਮਰ ਹੀ ਜਾਵਾਂ ਬਿਨ ਤੇਰੇ____
24 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Tadape bahut hum par wo maan nhi paye
Dil ki Muhabbat wo jaan nhi paye
Ik din chali jaungi is duniya se hi
Fir wo kahenge laut aayo hum tumhe pehchaan nhi paye
24 Dec 2014

Showing page 946 of 1275 << First   << Prev    942  943  944  945  946  947  948  949  950  951  Next >>   Last >> 
Reply