Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 997 of 1275 << First   << Prev    993  994  995  996  997  998  999  1000  1001  1002  Next >>   Last >> 
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ੲਿਕ ਦੁਸਮਨ ਨੇ ਮੇਰੇ ਜਿਹੜੇ ਕਿੰਹਦੇ ਰਿੰਹਦੇ ਨੇ
ਜੱਸੇਆ ਸਾਡਾ Time ਆਉਣਦੇ ਫਿਰ ਤੈਨੂੰ ਨਹੀ ਛੱਡਣਾ
ਤੇ ਦੂਜੇ ਯਾਰ ਸਮੇਰੇ ਜਿੰਨਾ ਦਾ Time ਆਉਣ ਦੀ ਦੇਰ ਸੀ
ਕੇ ੲਿਕ ੲਿਕ ਕਰਕੇ ਛੱਡਗੇ
Pier
31 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Dard mujhe dhoond hi leta hai roz naye bahaane se
Wo ho gya hai waqif mere har thikaane se
31 Mar 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਹੁਣ ਤੱਕ ਜਾਨਾਂ ਗਵਾਈਆਂ ਦਾ ਮੁੱਲ ਕੀ ਮਿਲਣਾ ਸੀ ਚਕੌਰਾਂ ਨੂੰ
ਜਦ ਚੰਨ ਨੇ ਹੀ ਦਾਅਵੇਦਾਰੀ ਦੇਤੀ ਹੋਰਾਂ ਨੂੰ Pier
01 Apr 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਪਾਸੇ ਰੱਖਕੇ ਚਾਵਾਂ ਨੂੰ ਅਸੀ ਆਪਣਾ ਫਰਜ ਨਿਭਾਏਆ ਏ
ਜੱਸੇ ਹੋਰਾਂ ਕੀਤਾ ਆਪਣਾ ਕੌਲ ਪੁਗਾਏਆ ਏ
ਕਿੰਹਦੀ ਸੀ ਤੂੰ ਨਾ ਮੱਥੇ ਬਦਨਾਮੀ ਧਰ ਦੇਵੀਂ
ਟੁੱਟੀ ਪਿੱਛੋਨਾ ਮੇਰਾ ਚਰਚਾ ਕਰ ਦੇਵੀਂ
ਕਦੇ ਨਾਂ ਨਹੀ ਲਿਆ ਤੇਰਾ ਭਾਂਵੇ ਹੱਦ ਤੋਂ ਵੱਧ ਕੇ ਚਾਹੇਆ ੲੇ
ਜੱਸੇ ਹੋਰਾਂ ਕੀਤਾ ਆਪਣਾ ਕੌਲ ਪੁਗਾਏਆ ਏ
Pier
02 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
PhooL Hotey To Terey Dar Pe SaJa Detey HaM..

Zakhm Le Kar Teri DehLeez Pe Aaon Kesey.
02 Apr 2015

PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 

ਤੇਰਾ ਹੋਣਾ 
ਨਾ-ਹੋਣਾ ਕਿੱਥੇ ਹੈ..?
............
ਮੈਂ ਤਾਂ ਉੱਥੇ ਹੀ ਹਾਂ
ਉਸ 'ਪ੍ਰਸ਼ਨ-ਚਿੰਨ੍ਹ' ਦੇ ਪਿਛਲੇ ਪਾਸੇ...

03 Apr 2015

PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 

ਦਮ ਹੈ ਜਨੂਨ ਹੈ ਸਿਰ ਤੇ, ਖੁੱਲਾ ਅਸਮਾਨ ਹੈ ਦੇਬੀ,, 
ਉਡਾਂਗੇ ਰੱਖ ਤਸੱਲੀ ਤੂੰ ਅਜੇ ਖੰਬ ਤੋਲਦੇ ਹਾਂ....

03 Apr 2015

PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 

ਕਾਸ਼ ਕਿ ਮੈ ਕਰ ਸਕਦਾ ਤੇਰੇ ਤੇ case ਬੇਵਫਾਈ ਦਾ

ਹਰ ਮਹੀਨੇ ਪੇਸ਼ੀ ਤੇ ਤੇਰਾ ਦਿਦਾਰ ਤਾ ਹੋ ਜਾਣਾ ਸੀ..  parmod

03 Apr 2015

PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 

ਮੁੱਦਤਾਂ ਬਾਅਦ ਸੀ ਕਿਸੇ ਤੇ ਵਿਸ਼ਵਾਸ ਕੀਤਾ, 
ਮੈ ਅੱਜ ਫੇਰ ਹਾਰ ਗਿਆ,,
ਬਹੁਤ ਮੁਸ਼ਿਕਲ ਨਾਲ ਸੀ ਚੁੱਗ-ਚੁੱਗ ਦੁੱਖ ਇੱਕਠੇ ਕੀਤੇ,
ਅੱਜ ਫੇਰ ਕੋਈ ਸਭ ਖਿਲਾਰ ਗਿਆ. parmod nohria

03 Apr 2015

PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 
parmod nohria

Hazaaro jawabo se achhi he khamoshi
na jane kitne sawalo ki aabroo rakhti he

03 Apr 2015

Showing page 997 of 1275 << First   << Prev    993  994  995  996  997  998  999  1000  1001  1002  Next >>   Last >> 
Reply