ungaliyon ko traash du phir bhi aadaatan uska naam likhengi.....
ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ...
|| ਇੱਕ ਦਮ ਵਿਛੋੜਾ ਅੋਖਾ,,
ਕੁੱਝ ਮੋਹਲਤ ਦੇ ਕੁੱਝ ਕਿਸ਼ਤਾ ਕਰ ||
ab hamara zikar hona chahiyeHEER RANJE ka kisaa aakhir kb tk chlega