Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਦੋ - ਤੁਕਾ ਵਾਲੀਆ ਬੋਲੀਆਂ

 

ਜੁਤੀ ਲੈ ਦੇ ਸਤਾਰਿਆਂ ਵਾਲੀ,
ਜੇ ਤੂ ਮੇਰੀ ਚਾਲ ਵੇਖਣੀ  

ਜੁਤੀ ਲੈ ਦੇ ਸਤਾਰਿਆਂ ਵਾਲੀ,

ਜੇ ਤੂ ਮੇਰੀ ਚਾਲ ਵੇਖਣੀ  

 

29 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਇੱਕ ਵੀਰ ਦੇ   ਵੇ ਰੱਬਾ 
ਸੋਹ ਖਾਣ ਨੂ ਬੜਾ ਚਿਤ ਕਰਦਾ 

ਇੱਕ ਵੀਰ ਦੇ ਵੇ ਰੱਬਾ 

ਸੋਹ ਖਾਣ ਨੂ ਬੜਾ ਚਿਤ ਕਰਦਾ 

 

29 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਨੱਸੇ ਦੀਏ ਬੰਦ ਬੋਤਲੇ
ਤੇਨੂ ਪੀਣ ਗਏ ਨਸੀਬਾ  ਵਾਲੇ 

ਨੱਸੇ ਦੀਏ ਬੰਦ ਬੋਤਲੇ

ਤੇਨੂ ਪੀਣ ਗਏ ਨਸੀਬਾ  ਵਾਲੇ 

 

29 Jul 2010

Amrinder Singh
Amrinder
Posts: 4110
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਾਨੂੰ ਸੱਜਣਾ ਬਾਝ ਹਨੇਰਾ

ਚੰਦ ਭਾਵੇਂ ਨਿੱਤ ਚੜਦਾ ....

29 Jul 2010

Amrinder Singh
Amrinder
Posts: 4110
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਯਾਰੀ ਲਾਈ ਸੀ ਗੁਆਂਢਣ ਕਰ ਕੇ,

ਘਰ ਬਾਰ ਲੈ ਗਈ ਲੁੱਟ ਕੇ। 

 

happy23


29 Jul 2010

Amrinder Singh
Amrinder
Posts: 4110
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਗੋਰਾ ਰੰਗ ਟਿੱਬਿਆਂ ਦਾ ਰੇਤਾ,

'ਵਾ ਆਈ ਉਡ ਜਾਣਾ। 

29 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Bahut wadiyan Amrinder Ji

 

 

ਤੂਬਾ ਵਜਦਾ ਨਾ ਤਾਰ ਬਿਨਾ ,
ਦਿਲ ਲਗਦਾ ਨਾ ਯਾਰ ਬਿਨਾ 

ਤੂਬਾ ਵਜਦਾ ਨਾ ਤਾਰ ਬਿਨਾ ,

ਦਿਲ ਲਗਦਾ ਨਾ ਯਾਰ ਬਿਨਾ 

 

30 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਯਾਰੀ ਪਿੰਡ ਦੇ ਮੁੰਡੇ ਨਾਲ ਲਾਈਂਏ ,
ਦਰਸ਼ਨ ਨਿਤ ਕਰੀਂਏ 

 

ਯਾਰੀ ਪਿੰਡ ਦੇ ਮੁੰਡੇ ਨਾਲ ਲਾਈਂਏ ,

ਦਰਸ਼ਨ ਨਿਤ ਕਰੀਂਏ 

 

 

happy08

 

30 Jul 2010

Amrinder Singh
Amrinder
Posts: 4110
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕਾਗਜ਼ਾਂ ਦਾ ਰੁੱਗ ਆ ਗਿਆ,

ਚਿੱਠੀ ਇਕ ਨਾ ਆਉਣ ਦੀ ਆਈ।

30 Jul 2010

Amrinder Singh
Amrinder
Posts: 4110
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਤੇਰੀ ਸੱਜਰੀ ਪੈੜ ਦਾ ਰੇਤਾ,

ਚੁੱਕ ਚੁੱਕ ਲਾਵਾਂ ਹਿੱਕ ਨੂੰ।

30 Jul 2010

Showing page 1 of 4 << Prev     1  2  3  4  Next >>   Last >> 
Reply