|
|
|
|
|
|
Home > Communities > Punjabi Boli > Forum > messages |
|
|
|
|
|
|
|
ਰਾਤੀ ਯਾਰ ਨੇ ਗੱਲੇ ਨਾਲ ਲਾਈ
ਰਾਬ ਦਾ ਦੀਦਾਰ ਹੋ ਗਇਆ
ਰਾਤੀ ਯਾਰ ਨੇ ਗੱਲੇ ਨਾਲ ਲਾਈ
ਰਾਬ ਦਾ ਦੀਦਾਰ ਹੋ ਗਇਆ
|
|
30 Jul 2010
|
|
|
|
ਗੱਲਾਂ ਅੱਜ ਕਰੇਂ ਖੱਟੀਆਂ ਕਿਹੜੇ ਯਾਰ ਦੀ ਸ਼ਕੰਜਵੀ ਪੀਤੀ.......
|
|
30 Jul 2010
|
|
|
|
ਭਰ ਭਰ ਵੰਡ ਮੁਠੀਆਂ ਨੀ ਗੋਰੇ ਰੰਗ ਨੇ ਸਦਾ ਨਹੀ ਰਹਿਣਾ.....
|
|
30 Jul 2010
|
|
|
|
ਲੱਡੂਆਂ ਨੇ ਤੈਨੂੰ ਪੱਟਿਆ ਤੇਰੀ ਤੋਰ ਪੱਟੇ ਪਟਵਾਰੀ.......
|
|
30 Jul 2010
|
|
|
|
ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ......
|
|
30 Jul 2010
|
|
|
|
|
ਮੱਖੀਆਂ ਨੇ ਪੈੜ ਦੱਬ ਲਈ ਲੱਡੂ ਖਾਕੇ ਚੁਬਾਰੇ ਵਿੱਚੋਂ ਨਿੱਕਲੀ.....
|
|
30 Jul 2010
|
|
|
|
ਪੱਥਣੀਆਂ ਪਈਆਂ ਪਾਥੀਆਂ ਨੀ ਬੀ ਏ ਪੜ੍ਹਕੇ ਕਿਸੇ ਨਾ ਕੰਮ ਆਈ......
|
|
30 Jul 2010
|
|
|
|
ਕੱਲੇ ਨੂੰ ਨਾ ਕੱਲੀ ਟੱਕਰੀ ਨੀ ਮੇਰੀ ਜੇਬ ਲੱਡੂਆਂ ਨੇ ਪਾੜੀ.......
|
|
30 Jul 2010
|
|
|
|
ਪੱਤਣਾ ਤੇ ਰੋਣ ਖੜੀਆਂ (ਅੱਜਕਲ...ਕੈਫੇ ਵਿੱਚ ਰੋਣ ਖੜੀਆਂ)lol ਕੱਚੀ ਟੁੱਟ ਗਈ ਜਿਹਨਾਂ ਦੀ ਯਾਰੀ...
|
|
30 Jul 2010
|
|
|
|
ਲੱਗੀਆਂ ਤ੍ਰਿੰਝਣਾਂ ਦੀਆਂ ਮੈਨੂੰ ਯਾਦ ਗੱਡੀ ਵਿੱਚ ਆਈਆਂ.....
|
|
30 Jul 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|