|
|
|
|
|
|
Home > Communities > Punjabi Boli > Forum > messages |
|
|
|
|
|
|
|
ਮਖਿਯਾਂ ਨੇ ਪੈਡ ਦਬ ਲਈ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ
ਗੱਲਾਂ ਅੱਜ ਕਰੇ ਖਟਿਯਾਂ
ਕੇਹੜੇ ਯਾਰ ਦੀ ਸ਼ਿਕੰਜਵੀ ਪੀਤੀ...
ਮਖਿਯਾਂ ਨੇ ਪੈਡ ਦਬ ਲਈ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ
ਗੱਲਾਂ ਅੱਜ ਕਰੇ ਖਟਿਯਾਂ
ਕੇਹੜੇ ਯਾਰ ਦੀ ਸ਼ਿਕੰਜਵੀ ਪੀਤੀ...
Its so funny Balihaar.....
|
|
30 Jul 2010
|
|
|
|
ਤਾਣ ਛਤਰੀ ਵੋ,
ਧੁੱਪ ਲਗਦੀ ਸਰੀਰ ਨੁੰ.....
ਤਾਣ ਛਤਰੀ ਵੋ,
ਧੁੱਪ ਲਗਦੀ ਸਰੀਰ ਨੁੰ.....
|
|
30 Jul 2010
|
|
|
|
Bahut wadiya Supreet ji And Gurinder ji
|
|
01 Aug 2010
|
|
|
|
ਪਾਵੇ ਫੁੱਲਕਾਰੀ ਉੱਤੇ ਵੇਲ ਬੂਟੀਆਂ
ਮਿੱਤਰਾ ਦੇ ਚਾਦਰੇ ਤੇ ਪਾ ਦੇ ਮੋਰਨੀ.......
ਪਾਵੇ ਫੁੱਲਕਾਰੀ ਉੱਤੇ ਵੇਲ ਬੂਟੀਆਂ
ਮਿੱਤਰਾ ਦੇ ਚਾਦਰੇ ਤੇ ਪਾ ਦੇ ਮੋਰਨੀ.......
|
|
02 Aug 2010
|
|
|
|
ਲਖ ਕੱਡ ਲੈ ਕਪਤੀਆਂ ਗਾਲਾ
ਛਰੇ ਦਾ ਕੇਹਰਾ ਪੁਤ ਮਰ ਜੁ
ਲਖ ਕੱਡ ਲੈ ਕਪਤੀਆਂ ਗਾਲਾ
ਛਰੇ ਦਾ ਕੇਹਰਾ ਪੁਤ ਮਰ ਜੁ
|
|
03 Aug 2010
|
|
|
|
|
ਜਦੋ ਰੰਗ ਸੇ ਗੁਲਾਬੀ ਫੁਲ ਵਰਗਾ
ਉਦੋ ਕਯੋਂ ਨਾ ਆਇਆ ਮਿਤਰਾ
ਜਦੋ ਰੰਗ ਸੇ ਗੁਲਾਬੀ ਫੁਲ ਵਰਗਾ
ਉਦੋ ਕਯੋਂ ਨਾ ਆਇਆ ਮਿਤਰਾ
|
|
04 Aug 2010
|
|
|
|
ਭਾਬੀ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲੂ......
|
|
07 Aug 2010
|
|
|
|
So nice dear all thanks for Sharing
|
|
07 Aug 2010
|
|
|
|
Bahut vadiya balkar ji,
meeka ji da ve swagat hai ji
|
|
08 Aug 2010
|
|
|
|
ਤੇਰੀ ਮੇਰੀ ਇਕ ਜਿੰਦਰੀ ਇਕ ਰੂਹ ਤੇ ਸਰੀਰ ਦੋ ਮਾਹੀਆਂ
|
|
09 Sep 2013
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|