|
 |
 |
 |
|
|
Home > Communities > Punjabi Poetry > Forum > messages |
|
|
|
|
|
|
Saukha nai hunda |
Haye jaman bhoyen nu shad ke aauna saukha nahi hunda
Opri dharti te chit launa saukha nahi hunda
Rehna wich pardesan supne laine watna de,
tukdiyan wich vand hoke jeona saukha nai hunda
Paapi pet dee bhukh hara dindi ae bande noo,
Oye sajna kolon uth ke aauna saukha nai hunda
Shohrat de deevey de wich khoon jigar da painda ae,
Oh duniya de wich naam kamauna saukha nai hundaa
Kaamyab ne jehrhe ohna de sadke jaavan mai,
Bahrley mulkeen pair jamauna saukha nai hunda
DEBI da rabb walon hee soot aa giya,
Oh sach puchhon taan likhna gauna saukha nai hunda
|
|
03 Apr 2010
|
|
|
ਦੇਬੀ ਮਖਸੂਸਪੁਰੀ (ਗੱਲ ਕਰਨੀ ) |
ਗੱਲ ਕਰਨੀ ਨਾ ਉਹਦੇ ਨਾਲ ਆਵੇ, ਨੇੜੇ ਜਾ ਕੇ ਆਵੇ ਤਾਂ ਖੰਘ ਆਵੇ, ਸਾਡੇ ਵਾਗ ਹੀ ਕੇਸ ਖਰਾਬ ਉਹਦਾ, ਜਾ ਗੁੱਸਾ ਆਵੇ ਤੇ ਜਾ ਸੰਗ ਆਵੇ, "ਦੇਬੀ" ਆਲਸੀ ਬੈਠਾ ਉਡੀਕ ਦਾ ਏ, ਸਾਰਾ ਫ਼ਾਸਲਾ ਆਪੇ ਹੀ ਲੰਘ ਆਵੇ, ਵੈਸੇ ਨਜ਼ਰਾ ਦੇ ਤੀਰ ਤਾ ਆਉਣ ਲੱਗ ਪਏ ਨੇ, ਨਾਲੇ ਕੋਠੇ ਤੇ ਉਹਦੀ ਪੰਤਗ ਆਵੇ....
|
|
10 Apr 2010
|
|
|
ਤਾੜੀਆਂ ਮਾਰੋ (ਦੇਬੀ ਮਖਸੂਸਪੁਰੀ) |
ਆਕੇ ਦੁਨੀਆਂ ਦੇ ਰੌਸ਼ਨ ਨਾਮ ਜੋ ਕਰ ਗਏ ਉਹਨਾ ਲਈ ਤਾੜੀਆਂ ਮਾਰੋ ... ਵਤਨ ਦੀ ਆਬਰੂ ਅਜ਼ਾਦੀ ਖਾਤਿਰ ਲੋਕ ਜੋ ਮਰ ਗਏ ਉਹਨਾ ਲਈ ਤਾੜੀਆਂ ਮਾਰੋ ... ਰਿਸ਼ਵਤ ਲਈ ਨਾ ਭੁੱਖੇ ਮਰੇ ਸਵੈਮਾਣ ਨਹੀ ਛੱਡਿਆ ਉਹਨਾ ਲਈ ਤਾੜੀਆਂ ਮਾਰੋ ... ਹਿੰਦੁਸਤਾਨ ਵਿੱਚ ਰਹਿਕੇ ਜਿਹਨਾਂ ਈਮਾਨ ਨਹੀ ਛੱਡਿਆ ਉਹਨਾ ਲਈ ਤਾੜੀਆਂ ਮਾਰੋ ... ਸ਼ਰਮ ਦਾ ਗਹਿਣਾ ਨਾ ਲਾਹਿਆ ਨਜ਼ਰਾਂ ਤਾਂਹ ਨਹੀ ਚੱਕੀਆਂ ਉਹਨਾ ਲਈ ਤਾੜੀਆਂ ਮਾਰੋ ... ਜਿਹਨਾਂ ਧੀਆਂ ਨੇ ਮਾਪਿਆਂ ਦੀਆਂ ਇੱਜ਼ਤਾਂ ਬਚਾ ਰੱਖੀਆਂ ਉਹਨਾ ਲਈ ਤਾੜੀਆਂ ਮਾਰੋ ... ਆਪਣੇ ਪਰਿਵਾਰ ਦੇ ਲੇਖੇ ਜਿਹਨਾਂ ਸਾਰੀ ਉਮਰ ਲਾਈ ਉਹਨਾ ਲਈ ਤਾੜੀਆਂ ਮਾਰੋ ... ਜਿਹਨਾ ਦੇ ਕੀਤੇ ਕੰਮਾਂ ਦੀ ਕਿਸੇ ਨੇ ਕਦਰ ਨਾ ਪਾਈ ਉਹਨਾ ਲਈ ਤਾੜੀਆਂ ਮਾਰੋ ... ਜੋ ਪਰਿੰਦੇ ਜਿੱਥੋਂ ਉੱਡੇ ਸਨ ਉਹ ਚਮਨ ਨਹੀ ਭੁੱਲੇ ਉਹਨਾ ਲਈ ਤਾੜੀਆਂ ਮਾਰੋ ... ਉਹਨਾ ਲਈ ਤਾੜੀਆਂ ਮਾਰੋ ... ਵਿੱਚ ਪਰਦੇਸ ਜਾਕੇ ਜਿਹੜੇ ਆਪਣਾ ਵਤਨ ਨਹੀ ਭੁੱਲੇ ਉਹਨਾ ਲਈ ਤਾੜੀਆਂ ਮਾਰੋ ... ਜਿਹੜੇ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਦੇ ਨੇ ਉਹਨਾ ਲਈ ਤਾੜੀਆਂ ਮਾਰੋ ... ਜੋ ਸਰੋਤੇ "ਦੇਬੀ"ਵਰਗੇ ਨੂੰ ਬਰਦਾਸ਼ਤ ਕਰਦੇ ਨੇ ਉਹਨਾ ਲਈ ਤਾੜੀਆਂ ਮਾਰੋ ...
|
|
10 Apr 2010
|
|
|
very funny |
ਫੂਕ ਮਾਰ ਗਏ ਚਾਲੀ ਓਂਸ ਦੀ ਨੂੰ ਯਾਰ ਹੋਣਾ ਦੀ ਢਿੰਮਰੀ ਟੈਟ ਹੋ ਗਈ, ਫੋਰਮੈਨ ਨੂੰ ਦਸ ਤਾਂ ਕਿਸੇ ਭੜੂਏ ਪੰਗਾ ਪੈ ਗਿਆ ਦਿਸ ਐਂਡ ਦੈਟ ਹੋ ਗਈ, ਸਾਡੀ ਮਸ਼ੂਕ ਦਾ ਇੰਡੀਆ ਵਿਆਹ ਹੋਣਾ ਕੱਲ ਕਹਿੰਦੇ ਆ ਉਹਦੀ ਫਲੈਟ ਹੋ ਗਈ, ਸਾਡਾ ਡੌਗੀ ਸਵੇਰ ਦਾ ਸਿਕ ਹੋਇਆ ਖ਼ਬਰੇ ਕਿੱਥੇ ਹੈ ਸੁਹਰੇ ਦੀ ਕੈਂਟ ਖੋ ਗਈ, ਲੈਦੀ ਜੂ.ਆਈ.ਸੀ ਖਾਦੀ ਘਰੇ ਬੈਠੀ ਵਾਈਫ ਅੱਗੇ ਨਾਲੋ ਕਿੰਨੀ ਫੈ਼ਟ ਹੋ ਗਈ, ਚਲਓਦਾ ਟੈਕਸੀ ਕਵਿਤਾ ਲਿਖੇ "ਦੇਬੀ" ਖੜੇ ਖੜੇ ਨੂੰ ਰੈਂਡ ਲਾਈਟ ਹੋ ਗਈ....
|
|
11 Apr 2010
|
|
|
|
ਕੱਖ ਸਮਝ ਨਾ ਆਵੇ ਪਰ ਦਿੱਖਾਵੇ ਲਈ ਸੀਡੀ ਉੱਤੇ ਇੰਗਲਿਸ਼ ਗਾਣੇ ਲਾਉਦਾ ਏ, ਨੰਗ ਦਿਖਾਲਾਣ ਵਿੱਚ ਕਹਿੰਦੇ ਹਰਜ਼ ਹੈ ਕੀ ਪੈਸੇ ਦੇਖੋ ਕਹਿੜਾ ਵੱਧ ਕਮਉਦਾ ਏ, "ਦੇਬੀ" ਆਸ਼ਕ ਥੋੜੇ ਸੁਥਰੇ ਗੀਤਾਂ ਦੇ ਕਿਹੜਾ ਵੇਖੇ ਕੌਣ ਸੁਰੀਲਾ ਗਾਉਦਾ ਏ, ਲੋਕੀ ਵੱਡਾ ਸਿੰਗਰ ਕਹਿੰਦੇ ਉਸੇ ਨੂੰ ਟੀ.ਵੀ ਉਤੇ ਰੋਜ਼ ਹੀ ਜਿਹੜਾ ਆਉਦਾ ਏ....
|
|
11 Apr 2010
|
|
|
|
|
|
TAINU WARIS DUBARA APNAWE
TERE PISHE GHAR BAHR SHUTDA
BINDA,BOBI,DEBI,KAMAL VI RUSDE
TE NALEY SANGTAR TUTDA
KEHNDE FER FAHI POAN DI KI LOD
JEHDA MASA PEHLA JOOD WADDEYA|
KEHNDE TERA VI NIE CHIT CHANNI LAGDA
JADO DA SANU TU SHADDEYA |
|
|
12 Apr 2010
|
|
|
ਜਾ ਬੇਕਦਰਾ |
ਹਰ ਰੀਝ ਮੈਂ ਹਥੀ ਜਾਲੀ ਵੇ ਪਈ ਕੇਹੜੇ ਮੁਲ ਦਿਵਾਲੀ ਵੇ ਉਜੜ ਜੇਹੀ ਹੋਗੀ ਮਰਿਯਾ ਜੇਹੀ ਤੇਰੇ ਤੇ ਮਰਨੇ ਵਾਲੀ ਵੇ ਜੇਓਂਦੇ ਵਾਸਦੇਯਾ ਦਾ ਕੂੰਡਾ ਖੜਕਾਅ ਕੇ ਵੇਖ ਲਿਆ | ਜਾ ਬੇਕਦਰਾ ਤੈਨੂ ਯਾਰ ਬਣਾਅ ਕੇ ਵੇਖ ਲਿਆ |
|
|
12 Apr 2010
|
|
|
|
Lakhwinder & Tejpal Ji...thanks for your contribution...lagge raho..!!
|
|
13 Apr 2010
|
|
|
|
Nazara baneya peya mitro swaad aa gaya . Jeoooo.
|
|
13 Apr 2010
|
|
|
|
|
|
|
|
|
|
 |
 |
 |
|
|
|