Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 56 of 56 << First   << Prev    48  49  50  51  52  53  54  55  56   Next >>     
Tejjot Singh
Tejjot
Posts: 106
Gender: Male
Joined: 12/Jul/2019
Location: Ropar
View All Topics by Tejjot
View All Posts by Tejjot
 
ਵਕਤ ਭਾਵੇਂ ਅਸੀਂ ਕਿਦਾਂ ਵੀ ਲੰਘਾਉਂਦੇ ਹੋਈਏ
ਉਨ੍ਹਾਂ ਦੀ ਸ਼ਰਤ ਜਾਂ ਦਿੱਸੀਏ,ਮੁਸਕਰਾਉਂਦੇ ਹੋਈਏ
ਅਜੀਬ ਸ਼ਰਤ ਕਹਿੰਦੇ ਉਦੋਂ ਵੀ ਸਲਾਮ ਕਰੋ
ਰਕੀਬ ਨਾਲ ਵੀ ਭਾਵੇਂ ਤੁਰੇ ਆਉਂਦੇ ਹੋਈਏ
ਰਾਖੀ ਕੀ ਕਰੋਗੇ ਪਹਿਰੇ ਕਿੰਝ ਲਗਾਉਗੇ
ਖਬਰੇ ਕਿਸ ਕਿਸ ਦੇ ਅਸੀਂ ਖਾਬ ਚ ਆਉਂਦੇ ਹੋਈਏ
ਗੁਜਰ ਰਹੀ ਹੈ ਸਾਡੀ ਜ਼ਿੰਦਗੀ ਏਦਾਂ ਦੇਬੀ
ਜਿਉਂ ਕਿਸੇ ਹੋਰ ਦਾ ਲਿਬਾਸ ਹੰਢਾਉਂਦੇ ਹੋਈਏ
17 Feb 2024

Showing page 56 of 56 << First   << Prev    48  49  50  51  52  53  54  55  56   Next >>     
Reply