|
|
|
|
|
|
Home > Communities > Punjabi Poetry > Forum > messages |
|
|
|
|
|
|
|
ਵਾਦਾ ਕਰਨਾ ਸੌਖਾ ਏ ਪਰ ਬੋਲ ਪਗਾਉਣੇ ਔਖਾ ਨੇ, ਸੱਜਣਾ ਖਾਤਰ ਕੱਚਿਆ ਉੰਤੇ ਤਰ ਕੇ ਆਉਣਾ ਔਖਾ ਏ,
ਹਲਕਾ ਫੁਲਕਾ ਲਿਖਕੇ ਗਾ ਕੇ ਬੱਚੇ ਪਾਲੀ ਜਾਨੇ ਆ, ਸ਼ਾਇਰੀ ਦਾ ਘਰ ਦੂਰ ਸੁਰ ਵਿੱਚ ਗਾਓਣਾ ਔਖਆ ਏ......
ਉਹਨਾ ਦੀ ਆਖੀ ਗੱਲ ਦੇ ਕਿੰਨੇ ਮਤਲਬ ਨਿੱਕਲਦੇ, ਭਾਸ਼ਾ ਹੌਰ ਫਕੀਰਾਂ ਵਾਲੀ ਰਮਜ਼ ਨੂੰ ਪਾਉਣਾ ਔਖਾ ਏ....
ਬੱਚ ਜਾਣੇ ਸ਼ੈਤਾਨ ਵੀ ਅੱਲਾ ਤੇ ਭਗਵਾਨ ਵੀ, ਪਰ ਮੰਦਰ ਮਸਜ਼ੱਦ ਦੇ ਝਗੜੇ ਵਿੱਚ ਇਨਸਾਨ ਬਚਾਉਣਾ ਔਖਾ ਏ...
ਕਰਮਾ ਵਾਲੀ ਚੱਛ ਜਿਸ ਥੱਲੇ ਪਿਆਰ, ਵਫਾ, ਇਨਸਾਫ ਰਹੇ, ਮਕਾਨ ਬਣਾਉਣਾ ਸੌਖਾ "ਦੇਬੀ" ਘਰ ਬਣਾਉਣਾ ਔਖਾ ਏ......
|
|
24 May 2010
|
|
|
|
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ ਬੇਈਮਾਨੇਂ ਕੱਚੀਆਂ ਬਨਾਉਟੀ ਯਾਰੀਆਂ ਨੀ ਐਵੇਂ ਰਹੇ ਪਰਚ਼ੇ ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ
ਮਿੱਤਰਾਂ ਦੀ ਗਾਨੀ ਗਲੋਂ ਲਾਉਂਣ ਵਾਲੀਏ ਨਵੀ ਛ਼ਤਰੀ ਤੇ ਡੇਰੇ ਲਾਉਂਣ ਵਾਲੀਏ ਹੁਣਂ ਨਵੇਂ ਪਾਸੇ ਤੇਰੀਆਂ ਉਡਾਰੀਆਂ ਨੀ ਵੇਖੀ ਜਾਇਏ ਖ਼ੜਕੇ ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ
ਯਾਰਾਂ ਦੇ ਪੁਵਾਕੇ ਵੈਰ ਮੋਜਾਂ ਮਾਣੇਂ ਨੀ ਸਾਡੇ ਲਈ ਕਚਿਹਰੀਆਂ ਪੰਚਾਇਤਾਂ ਥਾਣੇਂ ਨੀ ਨਿਰੀ ਬਦਨਾਮੀ ਖੱਜਲ ਖ਼ੁਆਰੀਆਂ ਨੀ ਜੁਰਮਾਨੇ ਪਰਚ਼ੇ ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ
ਆਸ਼ਿਕੀ ਦੇ ਢੂੰਗੇ ਫ਼ੱਟ ਮਿਣੀਂ ਜਾਨੇ ਆਂ ਗਿਣਂਤੀ ਤਾਂ ਔਖੀ ਪਰ ਗਿਣੀਂ ਜਾਨੇ ਆਂ ਦੁਖ਼ਾਂ ਤਕਲੀਫਾਂ ਨਾਲ ਪੈਣਂ ਯਾਰੀਆਂ ਨੀ ਕਿਸੇ ਉੱਤੇ ਮਰ ਕੇ ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ
ਪੱਥਰ ਦਿਲੇ ਨੀ ਤੇਰਾ ਗਿਆ ਦੱਸ ਕੀ ਕੌਣਂ ਪੁਛੇ "ਦੇਬੀ" ਕੋਲ ਰਿਹਾ ਦੱਸ ਕੀ ਉਮਰਾਂ ਤੇਰੇ ਤੋਂ ਵੇਲਾਂ ਕਰ ਵਾਰੀਆਂ ਕਿੰਨੇ ਵਰ਼ੇ ਖ਼ਰਚੇ ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ....
|
|
24 May 2010
|
|
|
|
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
ਆਸ਼ਿਕੀ ਦੇ ਗੇੜ ਚ ਮੁਸੀਬ਼ਤ ਸਹੇੜ ਲਈ ਜਾਣਾਂ ਕਿੱਥੇ ਭੱਜ ਕੇ ਭਰਿੰਡ ਰੰਗੀ ਛ਼ੇੜ ਲਈ ਬੜੀ ਮਹਿੰਗੀ ਪਈ ਸੱਤਸਰੀਆਕਾਲ ਹੁਣਂ ਭੁੱਖ਼ ਨਈਂ ਲੱਗਦੀ ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
ਸੌਹਣਿਆਂ ਦੀ ਨੌਕਰੀ ਤਾਂ ਬਹੁਤੀ ਬੇਆਰਾਮ ਏ ਖਾਣਾਂ ਪੀਣਾਂ ਸੌਣਾਂ ਆਉਂਣਾਂ ਜਾਣਾਂ ਵੀ ਹਰਾਮ ਏ ਡੀਊਟੀ ਚੌਵੀਂ ਘੰਟੇ ਦੇਣੀਂ ਹਰ ਹਾਲ ਹੁਣਂ ਭੁੱਖ਼ ਨਈਂ ਲੱਗਦੀ ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
ਲੱਗੀ "ਮਖ਼ਸੂਸਪੁਰੀ" ਕਿੱਦਾ ਵੀ ਨਿਭਾਵਾਂਗੇ ਦਿਲ ਤਾਂ ਗਿਆ ਏ ਖ਼ੌਰੇ ਜਾਨ ਤੋਂ ਵੀ ਜਾਵਾਂਗੇ ਘਾਟੇ ਵਾਧੇ ਦਾ ਕੀ ਰੱਖ਼ਣਾਂ ਖ਼ਿਆਲ ਹੁਣਂ ਭੁੱਖ਼ ਨਈਂ ਲੱਗਦੀ ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
|
|
24 May 2010
|
|
|
|
ਕਿਤੇ ਵਾਅਦਿਆਂ ਸਮੇਤ ਦਿਲ ਤੋੜ ਕੇ ਬਦਨਾਮੀ ਵਾਲੀ ਨਹਿਰ ਵਿੱਚ ਰੋੜ ਕੇ ਕਹਿੰਦੇ ਹੁਣਂ ਸਾਨੂੰ ਭੁੱਲਣਾਂ ਤੂੰ ਚਾਹੁਨੀ ਏ ਨੀ ਖ਼ਿਆਲ ਕੋਈ ਕਮੀਨ਼ੇ ਵਾਂਗਰਾਂ ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
ਸਾਡੇ ਨਾਂ ਉੱਤੇ ਝੱਟ ਕਾਟਾ ਮਾਰ ਤਾ ਤੂੰ ਸੱਜਣਾਂ ਤੋਂ ਛੇਤੀ ਰੱਜ ਗਈ ਸਾਡੇ ਪਿਆਰ ਦਾ ਚਿਰਾਗ ਛੱਡ ਮੱਚਦਾ ਟਟੈਣਿਆਂ ਦੇ ਪਿੱਚੇ ਭ਼ੱਜ ਲਈ ਤੋੜੇ ਕੱਚ ਕਹਿ ਕੇ ਜੜੇ ਸੀ ਜੋ ਦਿਲ ਵਾਲੀ ਮੁੰਦੀ ਚ ਨਗੀਨੇ ਵਾਂਗਰਾਂ ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
ਤੇਰੇ ਪਿੱਛੇ ਕੁਰਬਾਨੀਆਂ ਜੋ ਕੀਤੀਆਂ ਓਹਨਾਂ ਨੂੰ ਦੱਸੇ ਗੁਸਤਾਖ਼ੀਆਂ ਤੇਰੇ ਕਰਕੇ ਹੀ ਰੁੱਸਿਆਂ ਤੋਂ ਸਾਡੇ ਕੌਲੋਂ ਵੈਰਨੇਂ ਮੰਗਾਈਆਂ ਮਾਫ਼ੀਆਂ ਅਸੀਂ ਹੰਬ ਗਏ ਸਫ਼ਾਈਆਂ ਦਿੰਦੇ ਤੇਨੂੰ ਕਿਸੇ ਝੂਠ਼ੇ ਬੇਯ਼ਕੀਨੇਂ ਵਾਂਗਰਾਂ ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ ਡਾਢਾ ਅੰਦਰੋਂ ਤੇ ਬਾਹਰੋਂ ਸਾਨੂੰ ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
ਤੇਰਾ ਵੇਖਣਾਂ ਤੇ ਬੋਲਣਾਂ ਦਿਖਾਵਿਆਂ ਦਾ ਹੁਣਂ ਪਹਿਲਾਂ ਵਾਲੀ ਸੁਰ ਨਾਂ ਕਦੀ ਮੇਰਾ ਮੇਰਾ ਆਖ਼ਦੀ ਸੈਂ ਹੁਣਂ ਤੇਰੇ ਯ਼ਾਦ "ਮਖ਼ਸੂਸਪੁਰ" ਨਾਂ ਅਸੀਂ ਵੇਖ਼ ਲੈ ਅਜੇ ਵੀ ਪੂਜੀ ਜਾਇਏ ਤੇਰੇ ਸ਼ਹਿਰ ਨੂੰ ਮਦ਼ੀਨੇ ਵਾਂਗਰਾਂ ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
|
|
24 May 2010
|
|
|
|
wah bai aah tan nazara banneya hoya.... :)
|
|
27 May 2010
|
|
|
|
|
Pichlay saal mai punjab vich see tay mai payli vaari Debi day ganhay sunay..ik dam fas klass hai!!
|
|
27 May 2010
|
|
|
|
ਮਖਸੂਸਪੁਰੀ ਨੇ ਮਾਰਨੇ ਏ ਆਰ ਦੋਸ਼ ਤੇਰੇ ਸਿਰ ਧਰ ਜਾਣਾ..
|
|
29 May 2010
|
|
|
|
ਦੇਬੀ ਬਾਈ ਜੀ ਦਾ ਸ਼ੇਅਰ
ਸੋਹਣੀ ਚੀਜ਼ ਏਸ ਦੀ ਕਮਜ਼ੋਰੀ ਸਹੀ ਤਾਂ ਵੀ ਹਰ ਇੱਕ ਨੂੰ ਸਜਦਾ ਨਹੀਂ ਕਰਦੀ ਅੱਖ ਨੂੰ ਹੋਰ ਵੀ ਬੜੇ ਕੰਮ ਨੇ, ਇਸ਼ਕ ਦੇ ਹਰਫ ਨਹੀਂ ਸਦਾ ਪੜਦ੍ਹੀ ਜਿਸਨੂੰ ਵੀ ਦੇਖੇ ਪਰਖ ਕੇ ਦੇਖੇ ਦੇਬੀ ਚਲਾਕ ਤੇ ਸਿਆਣੀ ਏ ਕਵੀ ਬਦਨਾਮ ਐਵੇਂ ਕਰਦੇ ਨੇ, ਇੰਨੀ ਛੇਤੀ ਵੀ ਅੱਖ ਨਹੀਂ ਲੜ੍ਹਦੀ ....
|
|
27 Jun 2010
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|