|
|
|
|
|
|
Home > Communities > Punjabi Boli > Forum > messages |
|
|
|
|
|
|
|
|
jio nimar 22...
swaad aa gia padh ke .. bahut hi sohna ...classical likhia ...a....
wah g... tfs..
|
|
22 Apr 2012
|
|
|
|
mitra anand aa gya par k,,,,,jeonda reh veer
|
|
22 Apr 2012
|
|
|
|
ਬਹੁਤਖੂਬ......Thnx for sharing......
|
|
23 Apr 2012
|
|
|
|
fantastic creation..
bahut hi sidhe-saade lafzaan vich aam zindgi di jhalak vikhayi hai nimar ji tusin aapni rachna vich..bahut hi nedeyon mehsoos karvaya hai,,sari rachna saadgi naal bharpoor hai,,rachna da end bahut hi jyada kmaal hai te inspirational hai...great work,,likhde ravo....!!
|
|
24 Apr 2012
|
|
|
|
|
ਬਥੇਰੀਆਂ ਹੀ ਆਸਾਂ ਲੈ ਚੜਦਾ ਹੈ ਸੂਰਜ ਉਮੀਦ ਦੀ ਨਵੀਂ ਕਿਰਨ ਲੈਕੇ ਕੁਮਲਾਏ ਚੇਹਰਿਆਂ ਤੇ ਮੁਸਕਾਨ ਲੈ ਕੇ ਅੱਖਾਂ ਵਿੱਚ ਭਵਿੱਖ ਸੰਵਾਰਨ ਦਾ ਖਾਬ ਲੈ ਕੇ ਪਹੁ ਫ਼ੁੱਟਣ ਸਾਰ ਹੀ ਵਧਦੇ ਹਾਂ ਆਪਣੀ ਮੰਜ਼ਲ ਵੱਲ ਨੂੰ ਤੇ ਸ਼ੁਰੂ ਹੋ ਜਾਂਦੈ ਨਿੱਤ ਦਾ ਸੰਘਰਸ਼
jo sver da drish tusi poetic andaz vich pesh kita hai..Great..It's really good..Thanks for sharing
|
|
24 Apr 2012
|
|
|
|
ਬਹੁਤ-ਬਹੁਤ ਮੇਹਰਬਾਨੀਂ ਸਬ ਸਤਿਕਾਰਯੋਗ ਦੋਸਤਾਂ ਦੀ |
|
|
24 Apr 2012
|
|
|
|
ਚੜਦੀ ਜਵਾਨੀਂ ਚ੍ ਹੀ ਦਮ ਤੋੜ ਦਿੰਦੇ ਨੇਂ ਸਾਡੇ ਸੁਨਹਿਰੀ ਸੁਪਨੇ ਕਰਕੇ ਪੂਰੀ ਤਰਾਂ ਆਸ ਵਿਹੂਣਾਂ ਢਲ ਜਾਂਦੀਆਂ ਨੇਂ ਸ਼ਾਮਾਂ ਤੇ ਅੰਤ ਨੂੰ ਓਹੀ ਸੂਰਜ ਹੋ ਜਾਂਦਾ ਏ ਅਸਤ ਸਾਡੀਆਂ ਲੱਖਾਂ ਹੀ ਰੀਝਾਂ-ਸਧਰਾਂ ਦੇ ਕਤਲ ਹੋਣ ਦਾ ਇਲਜ਼ਾਮ ਲੈ ਕੇ
bilku sachh keha hai ehna satraan vich,,sari rachna bahut hi lajawaab hai....keep writing...:)
|
|
24 Apr 2012
|
|
|
|
awesome creation nimar ji,,full of reality,,great work..
|
|
25 Apr 2012
|
|
|
|
bahut hi lajawaab likheya nimar veer ji..bilkul sidhhi-saadi wording vich byan kita hai,,,great job..thankx for sharing.....!!
|
|
26 Apr 2012
|
|
|
|
|
|
|
|
|
|
|
|
|
|
|
|