Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿੱਤ ਦਾ ਸੰਘਰਸ਼.....!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 4 of 4 << First   << Prev    1  2  3  4   Next >>     
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Nimar ji, ਤੁਹਾਡੀ ਇਹ ਰਚਨਾ ਵੀ ਬਹੁਤ ਵਧੀਆ ਹੈ।...... ਸੰਘਰਸ਼ ਸ਼ਬਦ ਨਿਰੰਤਰਤਾ ਦਾ ਪਰਤੀਕ ਹੈ। ਇਹ ਰਚਨਾ ਸਵੇਰ ਦੀ ਆਸ ਅਤੇ ਜੀਵਨ ਵਿੱਚ ਸੰਘਰਸ਼ ਕਰਨ ਦੀ ਬਿਰਤੀ ਨੂੰ ਉਜਾਗਰ ਕਰਦੀ ਹੈ।.......... "ਨਿੱਤ ਦਾ ਸੰਘਰਸ਼" ਰਚਨਾ ਇੱਕ ਆਮ ਇਨਸਾਨ ਦੀ ਕਹਾਣੀ ਹੈ।.......... ਹਰ ਨਿਰਾਸ਼ਾ ਆਪਣੇ ਪਿੱਛੇ ਆਸ ਲਈ ਰਸਤਾ ਛੱਡ ਜਾਂਦੀ ਹੈ ਜਿਵੇਂ ਇਸ ਕਵਿਤਾ ਵਿੱਚ ਨਿੱਤ ਰਾਤ ਪਿੱਛੋਂ ਇੱਕ ਨਵੀਂ ਸੱਜਰੀ ਸਵੇਰ ਆਉਂਦੀ ਹੈ।..........ਹਰ ਅਸਫਲਤਾ ਸਾਹਮਣੇ ਸੰਘਰਸ਼ ਦੀ ਢਾਲ ਆਸ਼ਾਵਾਦ ਦੀ ਨਿਸ਼ਾਨੀ ਹੈ।........... ਤੁਹਾਡੇ ਹੌਂਸਲੇ ਸਦਾ ਬੁਲੰਦ ਰਹਿਣ। ਰੱਬ ਰਾਖਾ........
19 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅੱਜ ਦੁਬਾਰਾ ਰਚਨਾ ਪੜਕੇ ਤੇ ਸਾਰੇ ਵਿਚਾਰ ਵੀ ਪੜੇ .......ਬਹੁਤ ਚੰਗਾ ਲੱਗਿਆ ......

19 Aug 2012

gurmit kaur mit
gurmit kaur
Posts: 28
Gender: Female
Joined: 21/Dec/2010
Location: new delhi
View All Topics by gurmit kaur
View All Posts by gurmit kaur
 

bahut vadhiya likhya ...is kalam nu hor nigh mile

19 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਸ਼ੁਕਰੀਆ ਦੋਸਤੋ |

19 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਨਿਮਰ ਜੀ

20 Dec 2012

Showing page 4 of 4 << First   << Prev    1  2  3  4   Next >>     
Reply